FacebookTwitterg+Mail

'ਅਕਤੂਬਰ' ਦੀ ਸਕ੍ਰੀਨਿੰਗ 'ਤੇ ਹਸੀਨਾਵਾਂ ਦਾ ਦੇਖੋ ਗਲੈਮਰ ਲੁੱਕ, ਪੁੱਜੇ ਇਹ ਖਾਸ ਸਿਤਾਰੇ

varun dhawan october special screening
13 April, 2018 05:12:49 PM

ਮੁੰਬਈ(ਬਿਊਰੋ)— 'ਸਟੂਡੈਂਟ ਆਫ ਦਿ ਈਅਰ' ਨਾਲ ਬਾਲੀਵੁੱਡ 'ਚ ਕਦਮ ਰੱਖਣ ਵਾਲੇ ਵਰੁਣ ਧਵਨ ਬਾਲੀਵੁੱਡ 'ਚ ਕਮਰਸ਼ੀਅਲੀ ਹਿੱਟ ਹੀਰੋ ਹਨ। 'ਜੁੜਵਾ 2' ਹੋਵੇ ਜਾਂ ਫਿਰ 'ਬਦਰੀਨਾਥ ਕੀ ਦੁਲਹਨੀਆ' ਵਰੁਣ ਆਪਣੀਆਂ ਫਿਲਮਾਂ 'ਚ ਵੱਖਰੇ-ਵੱਖਰੇ ਕਿਰਦਾਰਾਂ 'ਚ ਨਜ਼ਰ ਆ ਚੁੱਕਾ ਹੈ।
Punjabi Bollywood Tadka
ਹਾਲ ਹੀ 'ਚ ਵਰੁਣ ਦੀ ਰਿਲੀਜ਼ ਹੋਈ ਫਿਲਮ 'ਅਕਤੂਬਰ' ਦੀ ਸਕ੍ਰੀਨਿੰਗ ਰੱਖੀ ਗਈ ਸੀ, ਜਿਸ 'ਚ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ।
Punjabi Bollywood Tadka
ਇਹ ਲਵ ਸਟੋਰੀ ਹੈ, ਜਿਸ 'ਚ ਕਈ ਦਿਲਚਸਪ ਟਵਿਸਟ ਹੋਣਗੇ। ਫਿਲਮ ਦਾ ਨਿਰਦੇਸ਼ਨ ਮਸ਼ਹੂਰ ਨਿਰਦੇਸ਼ਕ ਸ਼ੁਜੀਤ ਸਰਕਾਰ ਨੇ ਕੀਤਾ ਹੈ। ਫਿਲਮ ਦੀ ਸਕ੍ਰੀਨਿੰਗ 'ਤੇ ਸੌਫੀ ਚੌਧਰੀ, ਵਰੁਣ ਧਵਨ, ਸ਼ੁਜੀਤ ਸਰਕਾਰ, ਮੌਨੀ ਰਾਏ, ਮੀਕਾ ਸਿੰਘ, ਅਰਜੁਨ ਕਪੂਰ ਤੇ ਤਾਪਸੀ ਪਨੂੰ ਸਮੇਤ ਕਈ ਹਸਤੀਆਂ ਨੇ ਸ਼ਿਰਕਤ ਕੀਤੀ।
Punjabi Bollywood Tadka
Kartik Aaryan 
Punjabi Bollywood Tadka
Kiara Advani 
Punjabi Bollywood Tadka
Tahira Kashyap, Karuna Dhawan and Ayushmann Khurrana
Punjabi Bollywood Tadka
David Dhawan
Punjabi Bollywood Tadka
Varun Dhawan and Taapsee Pannu
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Varun DhawanOctoberSpecial ScreeningMouni RoyHuma QureshiSunidhi ChauhanDavid DhawanAyushmann KhurranaShoojit SircarNushrat Bharucha

Edited By

Sunita

Sunita is News Editor at Jagbani.