FacebookTwitterg+Mail

ਹੌਟ ਵੀਨਾ ਮਲਿਕ ਦੀਆਂ CONTROVERSIAL PICS

    1/17
26 February, 2017 04:43:02 PM
ਮੁੰਬਈ- ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਦੀਆਂ ਹੌਟ ਅਤੇ ਸੈਕਸੀ ਅਦਾਵਾਂ ਦੇ ਲੱਖਾਂ ਦੀਵਾਨੇ ਹਨ। ਵੀਨਾ ਮਲਿਕ ਦਾ ਜਨਮ 26 ਫਰਵਰੀ, 1984 ਨੂੰ ਹੋਇਆ ਸੀ। ਵੀਨਾ ਮਲਿਕ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਵੀਨਾ ਦਾ ਦੂਜਾ ਨਾਂ ਕੰਟਰੋਵਰਸੀ ਹੈ। ਇਹ ਗੱਲ ਉਸ ਨੇ ਕੁਝ ਸਾਲ ਪਹਿਲੇ ਇਕ ਇੰਟਰਵਿਊ 'ਚ ਕਹੀ ਸੀ। ਟੀ. ਵੀ. ਰਿਐਲਟੀ ਸ਼ੋਅ ਬਿਗ ਬੌਸ ਤੋਂ ਲਾਈਮ ਲਾਈਟ 'ਚ ਆਈ ਵੀਨਾ ਨੇ ਬਾਲੀਵੁੱਡ, ਟਾਲੀਵੁੱਡ ਅਤੇ ਲਾਲੀਵੁੱਡ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ। ਪਾਕਿਸਤਾਨ ਹੋਵੇ ਜਾਂ ਹਿੰਦੁਸਤਾਨ ਵੀਨਾ ਮਲਿਕ ਹਮੇਸ਼ਾ ਵਿਵਾਦਾਂ 'ਚ ਰਹਿੰਦੀ ਹੈ। ਛੋਟੇ ਪਰਦੇ ਤੋਂ ਲੈ ਕੇ ਸਿਲਵਰ ਸਕ੍ਰੀਨ ਤੱਕ ਜਾਂ ਫਿਰ ਕਿਸੇ ਮੈਗਜ਼ੀਨ ਦੇ ਕਵਰ ਪੇਜ਼ 'ਤੇ, ਉਸ ਨੇ ਹਰ ਜਗ੍ਹਾਂ ਕੰਟਰੋਵਰਸੀ ਦਾ ਰੰਗ ਦਿਖਾਇਆ ਹੈ। ਇਹੀਂ ਕਾਰਨ ਹੈ ਕਿ ਉਸ ਨੂੰ 'ਕੰਟਰੋਵਰਸੀ ਕੁਈਨ' ਕਿਹਾ ਜਾਂਦਾ ਹੈ। ਪਹਿਲਾ ਬਿਗ ਬੌਸ 'ਚ ਆ ਕੇ ਵੀਨਾ ਮਲਿਕ ਲਾਈਮਲਾਈਟ 'ਤੇ ਆ ਗਈ ਸੀ। ਫਿਰ 2012 'ਚ ਐੱਫ. ਐੱਸ. ਐੱਮ. ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾ ਕੇ ਵੀਨਾ ਮਲਿਕ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਦੱਸ ਦਈਏ ਕਿ 2013 'ਚ ਦੁਬਈ ਦੇ ਬਿਜਨੈੱਸਮੈਨ ਅਸਦ ਬਸ਼ੀਰ ਨਾਲ ਵਿਆਹ ਕਰਵਾ ਚੁੱਕੀ ਵੀਨਾ ਮਲਿਕ ਦਾ ਇਕ ਬੇਟਾ ਵੀ ਹੈ, ਜਿਸ ਦਾ ਨਾਂ ਅਵਰਾਮ ਖਾਨ ਖਟਕ ਹੈ। ਸੋਸ਼ਲ ਮੀਡੀਆ 'ਤੇ ਅਕਸਰ ਆਪਣੇ ਫੈਂਸ ਲਈ ਤਸਵੀਰਾਂ ਸ਼ੇਅਰ ਕਰਨ ਵਾਲੀ ਵੀਨਾ ਇਨ੍ਹਾਂ ਦਿਨਾਂ 'ਚ ਲਾਈਮ ਲਾਈਟ ਤੋਂ ਦੂਰ ਹੈ। ਪਰ ਤੁਹਾਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਕਿਉਂਕਿ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹੈ ਅਜਿਹੀਆਂ ਤਸਵੀਰਾਂ ਜੋ ਸ਼ਾਇਦ ਤੁਸੀਂ ਕਦੇ ਨਹੀਂ ਦੇਖੀਆਂ ਹੋਣਗੀਆਂ।

Tags: Veena Malik CONTROVERSIAL PICS Bigg Boss Asad Bashirਵੀਨਾ ਮਲਿਕ

About The Author

Anuradha Sharma

Anuradha Sharma is News Editor at Jagbani.