FacebookTwitterg+Mail

ਕੈਮਰੇ ਦੇ ਸਾਹਮਣੇ ਸ਼ੋਹਰਤ ਪਾਉਣ ਲਈ ਨਿਊਡ ਹੋਈ ਸੀ ਇਹ ਅਭਿਨੇਤਰੀ, ਹੁਣ ਮੁੜ ਆਈ ਚਰਚਾ 'ਚ

veena malik
08 June, 2017 05:29:35 PM

ਮੁੰਬਈ— ਪਾਕਿਸਤਾਨੀ ਮਾਡਲ ਅਤੇ ਬੇਹੱਦ ਹੌਟ ਅਭਿਨੇਤਰੀ ਵੀਨਾ ਮਲਿੱਕ ਹਮੇਸ਼ਾ ਆਪਣੇ ਵਿਵਾਦ ਅਤੇ ਬੋਲਡ ਤਸਵੀਰਾਂ ਕਾਰਨ ਸੁਰਖੀਆਂ 'ਚ ਰਹਿੰਦੀ ਰਹੀ ਹੈ। ਪਹਿਲੇ ਆਪਣੀਆਂ ਅਦਾਵਾਂ ਨਾਲ ਜਾਂ ਫਿਰ ਪੁੱਠੀਆਂ ਹਰਕਤਾਂ ਨਾਲ ਵਿਵਾਦ ਖੜ੍ਹੇ ਕਰਨ ਵਾਲੀ ਵੀਨਾ ਅੱਜ-ਕੱਲ ਫਿਰ ਚਰਚਾ 'ਚ ਹੈ।

Punjabi Bollywood Tadka

ਜੇਕਰ ਇੰਝ ਕਹੀਏ ਕਿ ਵੀਨਾ ਦਾ ਦੂਜਾ ਨਾਂ ਹੀ ਕੰਟਰੋਵਰਸੀ ਕੁਈਨ ਹੈ ਤਾਂ ਇਸ 'ਚ ਕੋਈ ਹੈਰਾਨ ਨਹੀਂ ਹੋਵੇਗੀ।

Punjabi Bollywood Tadka

ਉੱਥੇ ਹਾਲ ਹੀ 'ਚ ਤਲਾਕ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਆਈ ਵੀਨਾ ਨੇ ਇਕ ਵਾਰ ਫਿਰ ਤੋਂ ਸਾਰਿਆਂ ਨੂੰ ਹੈਰਾਨ ਕਰਨ ਦੀ ਤਿਆਰੀ ਕਰ ਲਈ ਹੈ।

Punjabi Bollywood Tadka

ਵੀਨਾ ਨੂੰ ਲੈ ਕੇ ਤੁਸੀਂ ਸ਼ਾਇਦ ਇਹ ਸੋਚ ਰਹੇ ਹੋਵੋਗੇ ਕਿ ਜਾਂ ਤਾਂ ਉਨ੍ਹਾਂ ਦੀ ਕੋਈ ਬੋਲਡ ਤਸਵੀਰ ਰਾਹੀ ਹੋਵੇਗੀ ਜਾਂ ਉਨ੍ਹਾਂ ਨੇ ਕੁਝ ਅਜੀਬੋ-ਗਰੀਬ ਕੰਮ ਕੀਤਾ ਹੋਵੇਗਾ ਪਰ ਅਜਿਹਾ ਹੈ ਤਾਂ ਇਕ ਵਾਰ ਫਿਰ ਸੋਚ ਲਓ।

Punjabi Bollywood Tadka

ਅਸਲ 'ਚ ਅੱਜ-ਕੱਲ ਵੀਨਾ ਮਲਿੱਕ ਨੇ ਆਪਣਾ ਲੁੱਕ ਬਦਲ ਲਿਆ ਹੈ। ਉਨ੍ਹਾਂ ਦੇ ਨਵੇਂ ਲੁੱਕ ਦੀ ਇਕ ਤਸਵੀਰ ਸਾਹਮਣੇ ਆਈ ਹੈ।

Punjabi Bollywood Tadka


Tags: bollywood celebrityveena malikpakistani actressਵੀਨਾ ਮਲਿੱਕਪਾਕਿਸਤਾਨੀ ਮਾਡਲ