FacebookTwitterg+Mail

Pics : 'ਵੀਰੇ ਦੀ ਵੈਡਿੰਗ' ਦੀ ਪ੍ਰਮੋਸ਼ਨ ਲਈ 'ਨਾਗਿਨ' ਦੇ ਸੈੱਟ 'ਤੇ ਪਹੁੰਚੀਆਂ ਕਰੀਨਾ-ਸੋਨਮ

veere di wedding
29 May, 2018 12:34:57 PM

ਮੁੰਬਈ (ਬਿਊਰੋ)— ਕਰੀਨਾ ਕਪੂਰ, ਸੋਨਮ ਕਪੂਰ, ਸਵਰਾ ਭਾਸਕਰ ਅਤੇ ਸ਼ਿਖਾ ਤਲਸਾਨਿਆ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਦੀ ਪ੍ਰਮੋਸ਼ਨ 'ਚ ਬਿਜ਼ੀ ਹਨ। ਸੋਮਵਾਰ ਨੂੰ 'ਵੀਰੇ ਦੀ ਵੈਡਿੰਗ' ਦੀ ਪੂਰੀ ਟੀਮ 'ਨਾਗਿਨ 3' ਦੇ ਸੈੱਟ 'ਤੇ ਪ੍ਰਮੋਸ਼ਨ ਕਰਨ ਪਹੁੰਚੀ ਸੀ।

Punjabi Bollywood Tadka
ਇਸ ਦੌਰਾਨ ਕਰੀਨਾ ਆਫ ਵ੍ਹਾਈਟ ਸੂਟ 'ਚ ਨਜ਼ਰ ਆਈ, ਉੱਥੇ ਹੀ ਸੋਨਮ ਟ੍ਰਡੀਸ਼ਨਲ ਆਊਟਫਿੱਟ 'ਚ ਦਿਖਾਈ ਦਿੱਤੀ। ਪ੍ਰਮੋਸ਼ਨ ਤੋਂ ਪਹਿਲਾਂ ਕਰੀਨਾ ਸੈੱਟ 'ਤੇ ਕੈਜ਼ੂਅੱਲ ਲੁੱਕ 'ਚ ਨਜ਼ਰ ਆਈ। ਇਸ ਤੋਂ ਇਲਾਵਾ ਫਿਲਮ 'ਚ ਅਹਿਮ ਭੂਮਿਕਾ ਨਿਭਾਅ ਰਹੀ ਸਵਰਾ ਭਾਸਕਰ ਅਤੇ ਸ਼ਿਖਾ ਤਲਸਾਨਿਆ ਨੂੰ ਸੈੱਟ 'ਤੇ ਦੇਖਿਆ ਗਿਆ।

Punjabi Bollywood Tadka
ਦੱਸਣਯੋਗ ਹੈ ਕਿ 'ਵੀਰੇ ਦੀ ਵੈਡਿੰਗ' ਦਾ ਨਿਰਦੇਸ਼ਨ ਸ਼ਸ਼ਾਂਕ ਘੋਸ਼ ਨੇ ਕੀਤਾ ਹੈ। ਇਹ ਫਿਲਮ 1 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Kareena Kapoor Sonam Kapoor Swara Bhaskar Shikha Talsania Veere Di Wedding Naagin Bollywood Actress

Edited By

Kapil Kumar

Kapil Kumar is News Editor at Jagbani.