FacebookTwitterg+Mail

'ਵੇਖ ਬਰਾਤਾਂ ਚੱਲੀਆਂ' 'ਚ ਅਮਰਿੰਦਰ ਗਿੱਲ ਦਾ ਹੁਣ ਤੱਕ ਦਾ ਸਭ ਤੋਂ ਅਲੱਗ ਅੰਦਾਜ਼

vekh baraatan challiyan
26 July, 2017 03:03:54 PM

ਜਲੰਧਰ— ਪੰਜਾਬੀ ਗਾਇਕ ਤੇ ਅਭਿਨੇਤਾ ਅਮਰਿੰਦਰ ਗਿੱਲ ਆਪਣੀ ਆਉਣ ਵਾਲੀ ਫਿਲਮ 'ਵੇਖ ਬਰਾਤਾਂ ਚੱਲੀਆਂ' 'ਚ ਇੱਕ ਅਲੱਗ ਹੀ ਕਿਰਦਾਰ 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਅਮਰਿੰਦਰ ਗਿੱਲ 'ਚ ਮਹਿਮਾਨ ਤੌਰ 'ਤੇ ਨਜ਼ਰ ਆਉਣਗੇ। ਫਿਲਮ 'ਚ ਬੀਨੂੰ ਢਿੱਲੋਂ ਅਤੇ ਕਵਿਤਾ ਕੌਸ਼ਿਕ ਲੀਡ ਰੋਲ ਵਿਚ ਨਜ਼ਰ ਆਉਣਗੇ। ਕਵਿਤਾ ਕੌਸ਼ਿਕ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ 'ਚ ਕੰਮ ਕਰ ਰਹੀ ਹੈ।

Punjabi Bollywood Tadka

ਫਿਲਮ 'ਵੇਖ ਬਰਾਤਾਂ ਚੱਲੀਆਂ' 'ਚ ਅਮਰਿੰਦਰ ਗਿੱਲ ਦਾ ਕਿਰਦਾਰ ਹੁਣ ਤੋਂ ਪਹਿਲਾ ਕਿਸੇ ਵੀ ਫਿਲਮ 'ਚ ਨਜ਼ਰ ਨਹੀ ਆਇਆ। ਇਸ ਫਿਲਮ 'ਚ ਅਮਰਿੰਦਰ ਗਿੱਲ ਇੱਕ ਠੇਠ ਹਰਿਆਣਵੀ ਦੇ ਕਿਰਦਾਰ 'ਚ ਨਜ਼ਰ ਆਉਣਗੇ।

Punjabi Bollywood Tadka

ਦਰਸ਼ਕਾਂ ਨੇ ਹੁਣ ਤੱਕ ਅਮਰਿੰਦਰ ਗਿੱਲ ਨੂੰ ਸਿਰਫ ਪੰਜਾਬੀ ਦੇ ਕਿਰਦਾਰ 'ਚ ਦੇਖਿਆ ਹੈ ਪਰ ਇਸ ਫਿਲਮ 'ਚ ਦਰਸ਼ਕ ਅਮਰਿੰਦਰ ਗਿੱਲ ਨੂੰ ਹਰਿਆਣੀ ਮੰਤਰੀ ਦੇ ਰੂਪ 'ਚ ਹਰਿਆਣੀ ਡਾਇਲਾਗ ਬੋਲਦੇ ਨਜ਼ਰ ਆਉਣਗੇ।

Punjabi Bollywood Tadka

ਹੁਣ ਦੇਖਣਾ ਇਹ ਹੋਵੇਗਾ ਕਿ ਅਮਰਿੰਦਰ ਗਿੱਲ ਦਾ ਹਰਿਆਣਵੀ ਛੋਰੇ ਵਾਲਾ ਕਿਰਦਾਰ ਲੋਕਾਂ ਨੂੰ ਕਿੰਨਾਂ ਕੁ ਪਸੰਦ ਆਉਦਾ ਹੈ। ਇਸ ਫਿਲਮ 'ਚ ਲੋਕ ਗਾਇਕ ਰਣਜੀਤ ਬਾਵਾ ਵੀ ਨਜ਼ਰ ਆਉਣਗੇ।

Punjabi Bollywood Tadka

ਫਿਲਮ 'ਚ ਹਾਸੇ ਦੇ ਠਹਾਕੇ ਜਸਵਿੰਦਰ ਭੱਲਾ ਅਤੇ ਕਰਮਜੀਤ ਅਨਮੋਲ ਲਗਾਉਂਦੇ ਨਜ਼ਰ ਆਉਣਗੇ। ਫਿਲਮ 'ਵੇਖ ਬਰਾਤਾਂ ਚੱਲੀਆਂ' 28 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੰਸਚਾਗ੍ਰਾਮ ਅਕਾਊਂਟ ਤੇ ਆਪਣੀਆਂ ਕਾਫੀ ਬੋਲਡ ਤੇ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਤੁਹਾਡੇ ਵੀ ਹੌਸ਼ ਉੱਡ ਜਾਣਗੇ।

Punjabi Bollywood Tadka


Tags: Vekh Baraatan Challiyan Binnu Dhillon Kavita Kaushik Ranjit Bawa Amrinder Gill Karamjit Anmol Jaswinder Bhalla