FacebookTwitterg+Mail

ਨਹੀਂ ਰਹੀ ਬਾਲੀਵੁੱਡ ਦੀ ਇਹ ਮਸ਼ਹੂਰ ਅਦਾਕਾਰਾ

vidya sinha  death
15 August, 2019 03:11:50 PM

ਮੁੰਬਈ : 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਵਿਦਿਆ ਸਿਨ੍ਹਾ ਦੇ ਫੈਨਜ਼ ਲਈ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਗੁਜ਼ਰੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਵਿਦਿਆ ਸਿਨ੍ਹਾ ਦੀ ਮੁੰਬਈ 'ਚ ਵੀਰਵਾਰ 15 ਅਗਸਤ ਨੂੰ ਮੌਤ ਹੋ ਗਈ ਹੈ। ਕੁਝ ਦਿਨਾਂ ਪਹਿਲੇ ਵਿਦਿਆ ਸਿਨ੍ਹਾ ਕਾਫੀ ਜ਼ਿਆਦਾ ਬੀਮਾਰ ਸੀ ਅਤੇ ਮੁੰਬਈ ਦੇ ਜੁਹੂ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਵਿਦਿਆ ਨੂੰ ਫੇਫੜਿਆਂ ਅਤੇ ਹਾਰਟ ਦੀ ਸਮੱਸਿਆ ਹੋਣ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਵਿਦਿਆ ਕੁਝ ਸਮੇਂ ਤੋਂ ਟੀ. ਵੀ. ਪ੍ਰੋਗਰਾਮਾਂ 'ਚ ਵੀ ਕੰਮ ਕਰ ਰਹੀ ਸੀ।

 

Mumbai: Veteran actor Vidya Sinha passes away in a hospital in Juhu. She had acted in various movies including 'Chhoti Si Baat', 'Rajnigandha' and 'Pati Patni aur Woh'. pic.twitter.com/WDMtjbMtqj

— ANI (@ANI) August 15, 2019

Tags: vidya sinha death hospital admit mumbai bollywood news ਵਿਦਿਆ ਸਿਨ੍ਹਾ ਮੁੰਬਈ ਬੀਮਾਰ

About The Author

Anuradha

Anuradha is content editor at Punjab Kesari