ਜਲੰਧਰ(ਬਿਊਰੋ)— ਮਸ਼ਹੂਰ ਫੈਸ਼ਨ ਡਿਜ਼ਾਈਨਰ ਵਿਕਰਮ ਫੜਨੀਸ ਦੀ ਮਾਂ ਰੰਜਨ ਫੜਨੀਸ ਦਾ ਬੀਤੇ ਐਤਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਨਾਲ ਬਾਲੀਵੁੱਡ 'ਚ ਸੋਗ ਦਾ ਮਾਹੌਲ ਛਾਇਆ ਹੋਇਆ ਹੈ। ਇਸ ਦੁੱਖ ਦੀ ਘੜੀ 'ਚ ਬੁੱਧਵਾਰ ਨੂੰ ਵਿਕਰਮ ਫੜਨੀਸ ਦੇ ਘਰ ਬਾਲੀਵੁੱਡ ਦੇ ਕਈ ਸਿਤਾਰੇ ਵੀ ਪਹੁੰਚੇ। ਪ੍ਰਾਰਥਨਾ ਸਭਾ 'ਚ ਪਹੁੰਚੇ ਸਿਤਾਰੀਆਂ ਨੇ ਰੰਜਨ ਫੜਨੀਸ ਦੇ ਦਿਹਾਂਤ 'ਤੇ ਸੋਗ ਜਤਾਇਆ।
ਬੁੱਧਵਾਰ ਸ਼ਾਮ ਨੂੰ ਮੁੰਬਈ ਦੇ ਇਕ ਹੋਟਲ 'ਚ ਹੋਈ ਇਸ ਪ੍ਰਾਰਥਨਾ ਸਭਾ 'ਚ ਕਰੀਨਾ ਕਪੂਰ, ਕਰਿਸ਼ਮਾ ਕਪੂਰ, ਅਮ੍ਰਿਤਾ ਅਰੋੜਾ, ਆਊਸ਼ਮਾਨ ਖੁਰਾਨਾ, ਅਥਿਆ ਸ਼ੈੱਟੀ, ਸੋਹਾ ਅਲੀ ਖਾਨ, ਨੇਹਾ ਧੂਪਿਆ, ਅੰਗਦ ਬੇਦੀ, ਰਿਤੇਸ਼ ਦੇਸ਼ਮੁਖ ਅਤੇ ਚੰਕੀ ਪਾਂਡੇ ਸਮੇਤ ਕਈ ਕਲਾਕਾਰ ਪਹੁੰਚੇ।
ਇਸ ਦੌਰਾਨ ਟੀ.ਵੀ. ਦੇ ਵੀ ਕਈ ਸਿਤਾਰੇ ਨਜ਼ਰ ਆਏ।
Sunil Grover
Ayushmann Khurrana
Tejaswini Kolhapure and Padmini Kolhapure Seema Khan and Anu Dewan Sanjay Leela Bhansali Sanjay Leela Bhansali Riteish Deshmukh Chunky Pandey Athiya Shetty Anu Dewan, Seema Khan and Maheep Sandhu Amrita Arora and Shakeel Ladak