FacebookTwitterg+Mail

ਖਾਸ ਪੋਸਟ ਨਾਲ ਅਨੁਸ਼ਕਾ ਨੇ ਵਿਰਾਟ ਨੂੰ ਦਿੱਤਾ ਸਰਪ੍ਰਾਈਜ਼, ਤਸਵੀਰਾਂ ਵਾਇਰਲ

virat kohli and anushka sharma
11 December, 2018 04:59:43 PM

ਮੁੰਬਈ(ਬਿਊਰੋ) : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੇ ਵਿਆਹ ਨੂੰ ਅੱਜ ਪੂਰਾ ਇਕ ਸਾਲ ਹੋ ਗਿਆ ਹੈ। ਦੋਵਾਂ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਆਸਟ੍ਰੇਲੀਆ 'ਚ ਮਨਾ ਰਹੇ ਹਨ। ਦੱਸ ਦੇਈਏ ਕਿ ਦੋਵਾਂ ਨੇ ਪਿਛਲੇ ਸਾਲ ਦਸੰਬਰ 'ਚ ਇਟਲੀ 'ਚ ਡੈਸਟੀਨੇਸ਼ਨ ਵੈਡਿੰਗ ਕੀਤੀ ਸੀ।

 

 
 
 
 
 
 
 
 
 
 
 
 
 
 

It's heaven, when you don't sense time passing by ... It's heaven, when you marry a good 'man' ... 💞

A post shared by AnushkaSharma1588 (@anushkasharma) on Dec 10, 2018 at 9:15pm PST

ਅਨੁਸ਼ਕਾ-ਵਿਰਾਟ ਨੇ ਡਿਜ਼ਾਈਨਰ ਸਬਿਆਸਾਚੀ ਵੱਲੋਂ ਤਿਆਰ ਕੀਤੀਆਂ ਪੁਸ਼ਾਕਾਂ ਪਾਈਆਂ ਸਨ।

Punjabi Bollywood Tadka

ਵਿਰੁਸ਼ਕਾ ਦਾ ਵਿਆਹ ਇਕ ਫੇਰੀ ਟੇਲ ਵੈਡਿੰਗ ਸੀ। ਦੋਵਾਂ ਨੇ ਪੂਰੇ ਤਿੰਨ ਸਾਲ ਇਕ ਦੂਜੇ ਨੂੰ ਡੇਟ ਕੀਤਾ ਹੈ।

Punjabi Bollywood Tadka

ਦੁਨੀਆ ਭਰ ਤੋਂ ਇਸ ਜੋੜੀ ਨੂੰ ਵਧਾਈਆਂ ਮਿਲੀਆਂ ਸੀ। ਦੋਵਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ।

Punjabi Bollywood Tadka

ਇਸ ਕੱਪਲ ਨੇ ਬਾਕੀ ਜੋੜਿਆਂ ਲਈ ਇਕ ਗੋਲ ਸੈੱਟ ਕਰ ਦਿੱਤਾ ਸੀ।

Punjabi Bollywood Tadka

ਵਿਰੁਸ਼ਕਾ ਦੇ ਵਿਆਹ ਤੋਂ ਬਾਅਦ ਵਿਰਾਟ ਕੋਹਲੀ ਦਾ ਕਰੀਅਰ ਕਾਫੀ ਅੱਗੇ ਵਧੀਆ ਹੈ। ਆਪਣੀ ਸ਼ਾਨਦਾਰ ਪਰਫਾਰਮੈਂਸ ਦੇ ਨਾਲ ਉਸ ਨੇ ਟੀਮ ਇੰਡੀਆ ਨੂੰ ਵੀ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ ਹੈ।

Punjabi Bollywood Tadka

Punjabi Bollywood Tadka

Punjabi Bollywood Tadka


Tags: Virat Kohli Anushka Sharma Dreamy Video Grand Wedding Pictures Marriage Anniversary

Edited By

Sunita

Sunita is News Editor at Jagbani.