FacebookTwitterg+Mail

'ਓਮਕਾਰਾ' ਦੇ ਡਾਇਰੈਕਟਰ ਦੀ ਮਾਂ ਦਾ ਹੋਇਆ ਦਿਹਾਂਤ, ਗੁਲਜ਼ਾਰ ਸਮੇਤ ਪੁੱਜੇ ਇਹ ਸਿਤਾਰੇ

vishal bhardwaj
09 April, 2018 11:47:40 AM

ਮੁੰਬਈ (ਬਿਊਰੋ)— '7 ਖੂਨ ਮਾਫ', 'ਮਟਰੂ ਕੀ ਬਿਜਲੀ ਦਾ ਮਨਡੋਲਾ', 'ਓਮਕਾਰਾ', 'ਰੰਗੂਨ' ਵਰਗੀਆਂ ਫਿਲਮਾਂ ਦੇ ਮਸ਼ਹੂਰ ਡਾਇਰੈਕਟਰ ਵਿਸ਼ਾਲ ਭਾਰਦਵਾਜ ਦੀ ਮਾਂ ਸੱਤਿਆ ਭਾਰਦਵਾਜ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ।
Punjabi Bollywood Tadka
ਪਰਿਵਾਰ ਦੇ ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਮਾਂ ਦੇ ਅਚਾਨਕ ਦਿਹਾਂਤ ਪਿੱਛੇ ਦੀ ਵਜ੍ਹਾ ਹੁਣ ਤਕ ਸਾਹਮਣੇ ਨਹੀਂ ਆਇਆਂ ਹੈ। ਐਤਵਾਰ ਨੂੰ ਨਿਖਿਲ ਦੀ ਮਾਂ ਰੇਖਾ ਦਾ ਅੰਤਿਮ ਸੰਸਕਾਰ ਦੁਪਹਿਰ 1 ਵਜੇ ਕੀਤਾ ਗਿਆ।
Punjabi Bollywood Tadka

ਵਿਸ਼ਾਲ ਦੀ ਮਾਂ ਦੇ ਅੰਤਿਮ ਦਰਸ਼ਨ ਲਈ ਗੁਲਜਾਰ ਸਾਹਿਬ ਖਾਸ ਤੌਰ 'ਤੇ ਪੁੱਜੇ। ਇੱਥੇ ਉਨ੍ਹਾਂ ਨੇ ਵਿਸ਼ਾਲ ਨੂੰ ਢਾਂਢਸ ਬੰਧਾਇਆ। ਗੁਲਜਾਰ ਨਾਲ ਉਨ੍ਹਾਂ ਦੀ ਧੀ ਮੇਘਨਾ ਵੀ ਨਜ਼ਰ ਆਈ। ਨਾਲ ਹੀ ਨਾਲ ਸੁਰੇਸ਼ ਵਾੜਕਰ, ਰੇਖਾ ਭਾਰਦਵਾਜ, ਸਾਹਿਲ ਸੰਘਿਆ ਸਮੇਤ ਕਈ ਹੋਰ ਸਿਤਾਰੇ ਪੁੱਜੇ।
Punjabi Bollywood Tadka

Punjabi Bollywood Tadka

Punjabi Bollywood Tadka


Tags: Vishal BhardwajSatya BhardwajGulzarMeghna GulzarSuresh WadkarRekha Bhardwaj

Edited By

Manju

Manju is News Editor at Jagbani.