FacebookTwitterg+Mail

ਵਿਸ਼ਾਲ ਪਾਂਡੇ ਨੇ ''ਵਜ੍ਹਾ ਤੁਮ ਹੋ' 'ਚ ਬੋਲਡ ਸੀਨਜ਼ ਬਾਰੇ ਕੀਤਾ ਅਜਿਹਾ ਖੁਲਾਸਾ

    1/5
27 November, 2016 12:20:49 PM
ਮੁੰਬਈ—ਕਿ ਇਹ ਬੋਲਡ ਵਿਸ਼ੇ ਵਾਲੀ ਫਿਲਮ ਹੈ ਪਰ ਮੈਂ ਇਹ ਗੱਲ ਸਪੱਸ਼ਟ ਕਰ ਕਰਨਾ ਚਾਹੁੰਦਾ ਹਾਂ ਕਿ ਇਸ 'ਚ ਲਗਭਗ ਇਕ ਮਿੰਟ ਦਾ ਬੋਲਡ ਸੀਨਜ਼ ਹੈ ਬਾਕੀ ਫਿਲਮ ਇਕ ਮਜ਼ਬੂਤ ਕਹਾਣੀ 'ਤੇ ਅਧਾਰਿਤ ਹੈ।
ਉਨ੍ਹਾਂ ਨੇ ਕਿਹਾ, ''ਤੁਸੀਂ ਇਸ ਨੂੰ ਇਕ ਕਾਮੁਕ ਫਿਲਮ ਬਿਲਕੁਲ ਵੀ ਨਹੀਂ ਕਹਿ ਸਕਦੇ ਕਿਉਂਕਿ ਇਹ ਮਜ਼ਬੂਤ ਕਹਾਣੀ ਵਾਲੀ ਫਿਲਮ ਹੈ।'' ਵਿਸ਼ਾਲ ਪਾਂਡੇ ਵਲੋਂ ਨਿਰਦੇਸ਼ਿਤ 'ਵਜ੍ਹਾ ਤੁਮ ਹੋ' 'ਚ ਸਨਾ ਖ਼ਾਨ, ਗੁਰਮੀਤ ਚੌਧਰੀ, ਸ਼ਰਮਨ ਜੋਸ਼ੀ ਅਤੇ ਰਜਨੀਸ਼ ਦੁੱਗਲ ਮੁੱਖ ਭੂਮਿਕਾਵਾਂ 'ਚ ਦਿਖਾਈ ਦੇਣਗੇ।
ਵਿਸ਼ਾਲ ਪਾਂਡੇ ਨੇ ਕਿਹਾ, ''ਬੋਲਡ ਸੀਨਜ਼ ਦੀ ਸ਼ੂਟਿੰਗ ਕਰਨਾ ਅਸਾਨ ਨਹੀਂ ਹੁੰਦਾ ਪਰ ਮੈਂ ਨਿਸ਼ਚਿਤ ਕੀਤਾ ਕਿ ਇਸ ਨੂੰ ਬਿਨਾਂ ਅਸ਼ਲੀਲ ਦਿੱਖੇ ਹਰ ਐਂਗਲ ਤੋਂ ਸ਼ੂਟ ਕੀਤਾ ਜਾਵੇ। ਇੱਥੋ ਤੱਕ ਕਿ ਸਨਾ ਦੀ ਗੱਲ ਹੈ ਕਿ ਉਹ ਸ਼ੂਟਿੰਗ ਦੌਰਾਨ ਅਸਿਹਜ ਸੀ ਪਰ ਉਹ ਪੇਸ਼ੇਵਰ ਹੈ ਅਤੇ ਸਾਨੂੰ ਉਸ 'ਤੇ ਮਾਣ ਹੈ।''

Tags: ਵਿਸ਼ਾਲ ਪਾਂਡੇ ਸਨਾ ਖ਼ਾਨ ਗੁਰਮੀਤ ਚੌਧਰੀ ਸ਼ਰਮਨ ਜੋਸ਼ੀVishal Pandey Sana Khan Gurmeet Choudhary Sharman Joshi