FacebookTwitterg+Mail

ਤੇਜ਼ਾਬੀ ਹਮਲੇ ਦੀ ਪੀੜਤਾ ਦੇ ਭਰਾ ਬਣੇ ਵਿਵੇਕ ਓਬਰਾਏ, ਦਿੱਤਾ ਇਹ ਸ਼ਾਨਦਾਰ ਤੋਹਫਾ

    1/7
25 May, 2017 09:37:31 AM

ਨਵੀਂ ਦਿੱਲੀ— 26 ਸਾਲਾਂ ਦੀ ਤੇਜ਼ਾਬੀ ਹਮਲੇ ਦੀ ਪੀੜਤਾ ਲਲਿਤਾ ਬੇਨਬੰਸੀ ਉਨ੍ਹਾਂ ਸਾਰਿਆਂ ਕੁੜੀਆਂ ਲਈ ਪ੍ਰੇਰਣਾ ਹੈ, ਜੋ ਤੇਜ਼ਾਬੀ ਹਮਲੇ ਤੋਂ ਬਾਅਦ ਸਮਾਜ 'ਚ ਪਰਤਣ ਦੀਆਂ ਉਮੀਦਾਂ ਛੱਡ ਨਿਰਾਸ਼ਾ ਅਤੇ ਡਿਪਰੈਸ਼ਨ 'ਚ ਚੱਲੀ ਜਾਂਦੀਆਂ ਹਨ।

Punjabi Bollywood Tadka

ਤੇਜ਼ਾਬੀ ਹਮਲੇ ਦੀ ਸ਼ਿਕਾਰ ਲਲਿਤਾ ਨੇ ਵਿਆਹ ਕਰ ਲਿਆ ਹੈ। 23 ਮਈ ਨੂੰ ਹੋਏ ਲਲਿਤਾ ਦੇ ਵਿਆਹ 'ਚ ਬਾਲੀਵੁੱਡ ਅਭਿਨੇਤਾ ਵਿਵੇਕ ਓਬਰਾਏ ਵੀ ਸ਼ਾਮਲ ਹੋਏ ਸਨ।

Punjabi Bollywood Tadka

ਵਿਵੇਕ ਨੇ ਲਲਿਤਾ ਨੂੰ ਗਿਫਟ 'ਚ ਇੱਕ ਫਲੈਟ ਦਿੱਤਾ ਹੈ।

Punjabi Bollywood Tadka

ਵਿਵੇਕ ਓਬਰਾਏ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਵਿਆਹ ਦੀ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਦੀ ਛੋਟੀ ਭੈਣ ਲਲਿਤਾ ਦੀ ਸ਼ਾਨਦਾਰ ਲਵ ਸਟੋਰੀ।

Punjabi Bollywood Tadka

ਤੇਜ਼ਾਬੀ ਹਮਲੇ ਦੀ ਪੀੜੀਤ ਦੀ ਖਾਸ ਵਿਅਕਤੀ ਰਵੀ ਸ਼ੰਕਰ ਦੇ ਨਾਲ ਅੱਜ ਵਿਆਹ ਹੋ ਰਿਹਾ ਹੈ।

Punjabi Bollywood Tadka

ਵਿਵੇਕ ਨੇ ਇੱਕ ਹੋਰ ਟਵੀਟ ਕਰਦੇ ਹੋਏ ਕਿਹਾ ਕਿ ਲਲਿਤਾ ਅਸਲੀ ਹੀਰੋ ਹੈ ਕਿਉਂ ਕਿ ਉਸ ਨੇ ਹਜ਼ਾਰਾਂ ਤੇਜ਼ਾਬੀ ਹਮਲੇ ਤੋਂ ਬਚੀ ਔਰਤਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਤੇਜ਼ਾਬੀ ਹਮਲਾ ਇੱਕ ਕੋਮਾ ਹੈ ਅਤੇ ਇਹ ਫੁੱਲਸਟਾਪ ਨਹੀਂ ਹੈ ਅਤੇ ਜਿੰਦਗੀ 'ਚ ਕਈ ਸਾਰੀ ਸੰਭਾਵਨਾਵਾਂ ਹੁੰਦੀਆਂ ਹਨ।

Punjabi Bollywood Tadka


Tags: Vivek OberoiLalita BenbansiRahul KumarRavi Shankarਲਲਿਤਾ ਬੇਨਬੰਸੀਵਿਵੇਕ ਓਬਰਾਏਰਵੀ ਸ਼ੰਕਰ