ਮੁੰਬਈ(ਬਿਊਰੋ)— ਸ਼ਨੀਵਾਰ ਨੂੰ ਮੁੰਬਈ 'ਚ ਹੋਏ 'ਵੋਗ ਵੂਮੈਨ ਆਫ ਦਿ ਈਅਰ ਐਵਾਰਡ 2018' 'ਚ ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਬਾਲੀਵੁੱਡ ਦੀਆਂ ਹਸੀਨਾਵਾਂ ਦੇ ਹੌਟ ਲੁੱਕ ਦੇਖਣ ਨੂੰ ਮਿਲੇ।

'ਵੋਗ ਵੂਮੈਨ ਆਫ ਦਿ ਈਅਰ ਐਵਾਰਡ 2018' 'ਚ ਇਲਿਆਨਾ, ਨੁਸਰਤ ਭਰੂਚਾ, ਫਾਤਿਮਾ ਸਨਾ ਸ਼ੇਖ, ਕਰੀਨਾ ਕਪੂਰ, ਆਲੀਆ ਭੱਟ, ਕਰਿਸ਼ਮਾ ਕਪੂਰ, ਜਾਨਹਵੀ ਕਪੂਰ, ਕਰਨ ਜੌਹਰ, ਆਯੁਸ਼ਮਾਨ ਖੁਰਾਣਾ, ਮੌਨੀ ਰਾਏ ਤੇ ਪ੍ਰਿਟੀ ਜ਼ਿੰਟਾ ਸਮੇਤ ਹੋਰ ਹਸਤੀਆਂ ਨਜ਼ਰ ਆਈਆਂ।

Radhika Apte

Ileana DCruz

Kiara Advani

Fatima Sana Shaikh

Ayushmann Khurrana

Karan Johar

Janhvi Kapoor

Karisma Kapoor

Kareena Kapoor Khan

Alia Bhatt

Mouni Roy

