FacebookTwitterg+Mail

ਗੋਲਡਨ ਡਰੈੱਸ ਪਹਿਨ ਜਾਨਹਵੀ ਨੇ ਈਵੈਂਟ 'ਚ ਕੀਤੀ ਸ਼ਿਕਰਤ, ਲੁੱਟੀ ਲਾਈਮਲਾਈਟ

vogue awards 2018
29 October, 2018 04:18:36 PM

ਮੁੰਬਈ (ਬਿਊਰੋ)— ਬੀਤੇ ਦਿਨ 'ਵੋਗ ਵੂਮਨ ਐਵਾਰਡਸ 2018' ਦਾ ਆਯੋਜਨ ਕੀਤਾ ਗਿਆ, ਜਿਸ 'ਚ ਜਾਨਹਵੀ ਕਪੂਰ ਨੇ ਬੋਲਡ ਅੰਦਾਜ਼ ਨਾਲ ਸ਼ਿਰਕਤ ਕੀਤੀ।

Punjabi Bollywood Tadka

ਇਸ ਦੌਰਾਨ ਜਾਨਹਵੀ ਦਾ ਖੂਬਸੂਰਤ ਲੁੱਕ ਨਜ਼ਰ ਆਇਆ।

Punjabi Bollywood Tadka

ਇਸ ਈਵੈਂਟ 'ਚ ਜਾਨਹਵੀ ਨੇ ਗੋਲਡਨ ਕਲਰ ਦਾ ਗਾਊਨ ਪਾਇਆ ਹੋਇਆ ਸੀ, ਜਿਸ 'ਚ ਉਨ੍ਹਾਂ ਦਾ ਅੰਦਾਜ਼ ਬੇਹੱਦ ਕਾਤਿਲਾਨਾ ਸੀ।

Punjabi Bollywood Tadka

ਇਸ ਸ਼ਾਨਦਾਰ ਆਊਟਫਿੱਟ 'ਚ ਜਾਨਹਵੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਇਸ ਦੌਰਾਨ ਉਨ੍ਹਾਂ ਨਾਲ ਈਸ਼ਾਨ ਖੱਟਰ ਵੀ ਦਿਖਾਈ ਦਿੱਤੇ।

Punjabi Bollywood Tadka

 

Punjabi Bollywood Tadka

 

Punjabi Bollywood Tadka

 

Punjabi Bollywood Tadka

 

Punjabi Bollywood Tadka


Tags: Vogue Awards 2018Janhvi KapoorInstagramHot LookViral

Edited By

Chanda Verma

Chanda Verma is News Editor at Jagbani.