FacebookTwitterg+Mail

ਨੋਟਬੰਦੀ ਦਾ ਅਸਰ ਇਸ ਫਿਲਮ 'ਤੇ ਵੀ ਦਿਖਿਆ, ਹੁਣ 16 ਦਸੰਬਰ ਨੂੰ ਹੋਵੇਗੀ ਰਿਲੀਜ਼

wajah tum ho
30 November, 2016 09:39:29 AM
ਨਵੀਂ ਦਿੱਲੀ—ਬਾਲੀਵੁੱਡ ਫਿਲਮਾਂ 'ਤੇ ਨੋਟਬੰਦੀ ਦਾ ਬਹੁਤ ਪ੍ਰਭਾਵ ਪੈ ਰਿਹਾ ਹੈ। ਇਸ ਦੀ ਤਾਜੀ ਉਦਾਹਰਨ ਫਿਲਮ 'ਰੌਕਆਨ-2' 'ਤੇ ਦਿਖਿਆ, ਜੋ ਬੁਰੀ ਤਰ੍ਹਾਂ ਨਾਲ ਬਾਕਸ ਆਫਿਸ 'ਤੇ ਫਲਾਪ ਰਹੀ ਹੈ। ਇਸ ਨੂੰ ਦੇਖਦੇ ਹੋਏ ਫਿਲਮ 'ਵਜ੍ਹਾ ਤੁਮ ਹੋ' ਦੇ ਮੇਕਰਜ਼ ਨੇ ਇਸ ਫਿਲਮ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਹੈ।
ਇਹ ਫਿਲਮ ਇਸ ਹਫਤੇ 2 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਪਰ ਹੁਣ ਮੇਕਰਜ਼ ਨੇ ਇਸ 16 ਦਸੰਬਰ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਫਿਲਮ 'ਚ ਗੁਰਮੀਤ ਚੌਧਰੀ, ਸਨਾ ਖ਼ਾਨ ਅਤੇ ਸ਼ਰਮਨ ਜੋਸ਼ੀ ਮੁੱਖ ਭੂਮਿਕਾਵਾਂ 'ਚ ਹਨ। ਇਸ ਫਿਲਮ ਦੇ ਡਾਇਰੈਕਟਰ ਵਿਸ਼ਾਲ ਪਾਂਡੇ ਹਨ, ਜੋ ਇਸ ਤੋਂ ਪਹਿਲਾ 'ਹੇਟ ਸਟੋਰੀ-3' ਬਣਾ ਚੁੱਕੇ ਹਨ।

Tags: ਗੁਰਮੀਤ ਚੌਧਰੀ ਸਨਾ ਖ਼ਾਨਵਜ੍ਹਾ ਤੁਮ ਹੋgurmeet choudhary sna khan wjah tum ho