FacebookTwitterg+Mail

ਐਕਸਪੋਜ਼ ਦੇ ਮਾਮਲੇ 'ਤੇ 'ਵਜ੍ਹਾ ਤੁਮ ਹੋ' ਦੀ ਅਦਾਕਾਰਾ ਦੀ ਭੜਕੀ ਮਾਂ, ਕਿਹਾ....

    3/10
16 December, 2016 11:19:43 AM
ਮੁੰਬਈ—ਬਾਲੀਵੁੱਡ ਅਦਾਕਾਰਾ ਅਤੇ ਮਾਡਲ ਸਨਾ ਖ਼ਾਨ ਜਲਦੀ ਹੀ ਡਾਇਰੈਕਟਰ ਵਿਸ਼ਾਲ ਪਾਂਡੇ ਦੀ ਫਿਲਮ 'ਵਜ੍ਹਾ ਤੁਮ ਹੋ' 'ਚ ਮੁੱਖ ਕਿਰਦਾਰ 'ਚ ਨਜ਼ਰ ਆਵੇਗੀ। ਫਿਲਮ 'ਚ ਉਨ੍ਹਾਂ ਨੇ ਕਈ ਬੋਲਡ ਸੀਨ ਦਿੱਤੇ ਹਨ। ਜਿਨ੍ਹਾਂ ਦੀ ਚਰਚਾ ਆਡੀਅਨਜ਼ ਤੋਂ ਲੈ ਕੇ ਫਿਲਮ ਇੰਡਸਟਰੀ 'ਚ ਹੋਇਆ। ਜ਼ਿਆਦਾਤਰ ਲੋਕ ਇਨ੍ਹਾਂ ਸੀਨਜ਼ ਲਈ ਸਨਾ ਨੂੰ ਕ੍ਰਿਟੀਸਾਈਜ਼ ਕਰ ਰਹੇ ਹਨ। ਇਸ ਨੂੰ ਲੈ ਕੇ ਸਨਾ ਨੇ ਹਾਲ ਹੀ ਇਕ ਇੰਟਰਵਿਊ 'ਚ ਕਈ ਗੱਲਾਂ ਦਾ ਖੁਲਾਸਾ ਕੀਤਾ। ਦੱਸਣਾ ਚਾਹੁੰਦੇ ਹਾਂ ਕਿ ਸਨਾ 'ਬਿੱਗ ਬੌਸ' ਸੀਜ਼ਨ-6' ਅਤੇ ਅਮੂਲ ਮਾਰਚੋ ਦੇ ਐੱਡ ਨਾਲ ਸੁਰਖੀਆਂ 'ਚ ਆਈ।
ਸਨਾ ਨੇ ਇੰਟਰਵਿਊ 'ਚ ਕਿਹਾ, ''ਬਹੁਤ ਅਜ਼ੀਬ ਲੱਗਦਾ ਹੈ, ਜਦੋ ਇੰਡਸਟਰੀ ਦੇ ਲੋਕ ਸੀਨਜ਼ ਬਾਰੇ ਗੱਲਾਂ ਕਰਦੇ ਹਨ। ਅੱਜ ਹਰ ਮੂਵੀ 'ਚ ਕਿਸਿੰਗ ਸੀਨ ਹੁੰਦੇ ਹਨ। ਮੈਂ ਨਹੀਂ ਜਾਣਦੀ ਹਾਂ ਕਿ ਇੰਟੀਮੇਟ ਸੀਨ ਕਰਨ 'ਤੇ ਇਨਾਂ ਵਿਵਾਦ ਕਿਉਂ ਹੁੰਦਾ ਹੈ।
1. ਫਿਲਮ 'ਚ ਸੈਕਸ ਸੀਨ ਨੂੰ ਲੈ ਕੇ ਤੁਹਾਡੀ ਪਰਿਵਾਰ ਦਾ ਕੀ ਰਿਐਕਸ਼ਨ ਸੀ?
- ਮੇਰੀ ਮਾਂ ਫਿਲਮ 'ਚ ਸੈਕਸ ਸੀਨਜ਼ ਨਾਲ ਕਾਫੀ ਦੁਖੀ ਸੀ। ਉਹ ਮੇਰੇ ਤੋਂ ਜਾਣਨਾ ਚਾਹੁੰਦੀ ਸੀ ਆਖਿਰ ਮੈਂ ਇਨਾਂ ਐਕਸਪੋਜ਼ ਕਿਉਂ ਕੀਤਾ। ਹਾਲਾਂਕਿ ਮੈਨੂੰ ਉਮੀਦ ਹੈ ਕਿ ਉਹ ਜਲਦੀ ਹੀ ਇਨ੍ਹਾਂ ਗੱਲਾਂ ਨੂੰ ਸਮਝ ਜਾਵੇਗੀ ਪਰ ਮੈਨੂੰ ਨਹੀਂ ਲੱਗਦਾ ਹੈ ਕਿ ਉਨ੍ਹਾਂ ਦੀ ਜਗ੍ਹਾ ਕੋਈ ਦੂਜੀ ਮਾਂ ਇਸ ਤਰ੍ਹਾਂ ਰਿਐਕਟ ਕਰਦੀ।
2. ਫਿਲਮ ਦੇ ਸੈਕਸੀ ਅਤੇ ਹੌਟ ਸੀਨਜ਼ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋਏ?
- ਸਨਾ ਦੇ ਮੁਤਾਬਕ ਕਈ ਫਿਲਮਾਂ ਹਨ, ਜਿਨ੍ਹਾਂ 'ਚ ਸਟੀਮੀ ਸੀਨਜ਼ ਹਨ ਪਰ ਕੋਈ ਉਨ੍ਹਾਂ ਦੇ ਬਾਰੇ ਸਵਾਲ ਨਹੀਂ ਉਠਾਵੇ। ਭਾਰਤੀ 'ਚ ਜਿਵੇ-ਜਿਵੇ ਲੋਕ ਵਿਚਾਰਾ 'ਚ ਓਪਨ ਹੋ ਰਹੇ ਹਨ। ਉਸ ਹਿਸਾਬ ਨਾਲ ਇੰਟੀਮੇਟ ਸੀਨਜ਼ ਜ਼ਿਆਦਾ ਦੇਰ ਤੱਕ ਨਹੀਂ ਰਹਿ ਸਕਦੇ। ਇਹ ਸਟੋਰੀ ਦਾ ਹਿੱਸਾ ਸੀ। ਅੱਜ ਅਸੀਂ ਪੱਛਮੀ ਕਲਚਰ ਨੂੰ ਖੁੱਲ ਕੇ ਅਪਣਾ ਰਹੇ ਹਾਂ। ਅਸੀਂ ਹਾਲੀਵੁੱਡ ਫਿਲਮਾਂ ਦੇਖਣਾ ਪਸੰਦ ਹਨ। ਜਦੋ ਹਰ ਚੀਜ਼ ਨੂੰ ਲੈ ਕੇ ਓਪਨ ਹਾਂ ਤਾਂ ਇੰਟੀਮੇਟ ਸੀਨਜ਼ 'ਤੇ ਵਿਵਾਦ ਕਿਉਂ ਹੋ ਰਿਹਾ।

Tags: ਸਨਾ ਖ਼ਾਨਐਕਸਪੋਜ਼ਵਜ੍ਹਾ ਤੁਮ ਹੋSana Khan exposedwajah tum ho