FacebookTwitterg+Mail

ਫਿਲਮ 'ਵਜ੍ਹਾ ਤੁਮ ਹੋ' ਦੇ ਹੌਟ ਸੀਨਜ਼ ਦੀਆਂ ਤਸਵੀਰਾਂ ਹੋਈਆਂ ਵਾਇਰਲ

    1/14
03 December, 2016 05:35:48 PM
ਮੁੰਬਈ- ਜੇਕਰ ਫਿਲਮਾਂ ਦੇਖ-ਦੇਖ ਕੇ ਤੁਹਾਡਾ ਮਨ ਭਰ ਗਿਆ ਹੈ ਤਾਂ ਅੱਜ ਤੁਹਾਡੇ ਲਈ ਹੈ ਕੁਝ ਖਾਸ। ਵਿਸ਼ਾਲ ਪਾਂਡੇ ਦੀ ਫਿਲਮ 'ਵਜ੍ਹਾ ਤੁਮ ਹੋ' ਜਲਦ ਹੀ ਸਿਨੇਮਾਘਰਾਂ 'ਚ ਧੂਮ ਮਚਾਉਣ ਆ ਰਹੀ ਹੈ। ਇਸ ਫਿਲਮ ਦੀਆਂ ਕੁਝ ਤਸਵੀਰਾਂ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਫਿਲਮ 'ਚ ਸਨਾ ਖਾਨ ਆਪਣੇ ਬੋਲਡ ਅਵਤਾਰ 'ਚ ਨਜ਼ਰ ਆ ਰਹੀ ਹੈ।
'ਵਜ੍ਹਾ ਤੁਮ ਹੋ' ਫਿਲਮ 2 ਦਸੰਬਰ ਦੀ ਬਜਾਏ ਹੁਣ 16 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ 'ਤੇ ਵਿਸ਼ਾਲ ਪਾਂਡੇ ਨੇ ਕਿਹਾ,''ਫਿਲਮ ਦੀ ਰਿਲੀਜ਼ ਅੱਗੇ ਵਧਾਉਣ ਦਾ ਕਾਰਨ ਨੋਟਬੰਦੀ ਹੈ। ਛੋਟੇ ਸ਼ਹਿਰਾਂ 'ਚ ਦਰਸ਼ਕਾਂ ਦੀ ਵੱਡੀ ਸੰਖਿਆਂ ਹੈ, ਜਿੱਥੇ ਨਵੀਂ ਕਰੰਸੀ ਦੀ ਕਮੀ ਹੈ, ਇਸਲਈ ਟੀਮ ਨੇ ਇਹ ਫੈਸਲਾ ਕੀਤਾ ਹੈ।'' ਇਸ ਫਿਲਮ 'ਚ ਸ਼ਰਮਨ ਜੋਸ਼ੀ, ਸਨਾ ਖਾਨ ਅਤੇ ਗੁਰਮੀਤ ਚੌਧਰੀ ਮੁੱਖ ਭੂਮਿਕਾਵਾਂ 'ਚ ਹਨ।

Tags: ਵਜ੍ਹਾ ਤੁਮ ਹੋ ਸਨਾ ਖਾਨਗੁਰਮੀਤ ਚੌਧਰੀwajah tum ho Sana Khan Gurmeet Choudhary boldਬੋਲਡ

About The Author

Anuradha Sharma

Anuradha Sharma is News Editor at Jagbani.