FacebookTwitterg+Mail

ਆਯੂਸ਼ ਸ਼ਰਮਾ ਨਾਲ ਵਰੀਨਾ ਹੁਸੈਨ ਨੇ ਮਹਿਬੂਬ ਸਟੂਡੀਓ ਦੇ ਬਾਹਰ ਬਿਖੇਰੇ ਹੁਸਨ ਦੇ ਜਲਵੇ

warina hussain
24 September, 2018 05:21:25 PM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਬਹੁਤ ਜਲਦ ਡੈਬਿਊ ਕਰਨ ਵਾਲੀ ਜੋੜੀ ਆਯੂਸ਼ ਸ਼ਰਮਾ ਅਤੇ ਵਰੀਨਾ ਹੁਸੈਨ ਮੁੰਬਈ 'ਚ ਸਪਾਟ ਹੋਈ।

Punjabi Bollywood Tadka

ਇਸ ਮੌਕੇ ਇਨ੍ਹਾਂ ਨੇ ਕਾਫੀ ਮਸਤੀ ਕੀਤੀ, ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

Punjabi Bollywood Tadka

ਇਸ ਮੌਕੇ ਇਨ੍ਹਾਂ ਦੋਹਾਂ ਦੀ ਜੋੜੀ ਕਾਫੀ ਖੂਬਸੂਰਤ ਦਿਖਾਈ ਦਿੱਤੀ।

Punjabi Bollywood Tadka

ਦਰਅਸਲ ਬੀਤੇ ਦਿਨ ਇਹ ਦੋਵੇਂ ਮਹਿਬੂਬ ਸਟੂਡੀਓ ਦੇ ਬਾਹਰ ਦਿਖਾਈ ਦਿੱਤੇ, ਜਿਸ 'ਚ ਵਰੀਨਾ ਦਾ ਟ੍ਰਡੀਸ਼ਨਲ ਲੁੱਕ ਬੇਹੱਦ ਗਲੈਮਰਸ ਦਿਖਾਈ ਦਿੱਤਾ।

Punjabi Bollywood Tadka

ਦੱਸ ਦੇਈਏ ਕਿ ਇਨ੍ਹਾਂ ਦੋਹਾਂ ਦੀ ਡੈਬਿਊ ਫਿਲਮ 'ਲਵਯਾਤਰੀ' 5 ਅਕਤੂਬਰ ਨੂੰ ਰਿਲੀਜ਼ ਹੋਵੇਗੀ।

Punjabi Bollywood Tadka Punjabi Bollywood Tadka


Tags: Mehboob StudioWarina HussainAayush SharmaLoveyatriTraditional Look

Edited By

Chanda Verma

Chanda Verma is News Editor at Jagbani.