FacebookTwitterg+Mail

ਵਾਰਿਸ ਭਰਾਵਾਂ ਨੂੰ ਸਦਮਾ, ਪਿਤਾ ਦਿਲਬਾਗ ਸਿੰਘ ਦਾ ਦਿਹਾਂਤ

waris brothers father died
26 April, 2018 08:04:46 PM

ਜਲੰਧਰ (ਬਿਊਰੋ)— ਪੰਜਾਬੀਆਂ ਨੂੰ ਆਪਣੀ ਗਾਇਕੀ ਨਾਲ ਵਿਰਸੇ ਨਾਲ ਜੋੜਨ ਵਾਲੇ ਵਾਰਿਸ ਭਰਾਵਾਂ ਨੂੰ ਡੂੰਘਾ ਸਦਮਾ ਪੁੱਜਾ ਹੈ। ਸੰਖੇਪ ਬੀਮਾਰੀ ਦੇ ਚਲਦਿਆਂ ਅੱਜ ਉਨ੍ਹਾਂ ਦੇ ਪਿਤਾ ਦਿਲਬਾਗ ਸਿੰਘ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਦਿਲਬਾਗ ਸਿੰਘ ਆਪਣੇ ਜੱਦੀ ਪਿੰਡ ਹੱਲੂਵਾਲ, ਹੁਸ਼ਿਆਰਪੁਰ ਵਿਖੇ ਰਹਿੰਦੇ ਸਨ। ਉਨ੍ਹਾਂ ਦੀ ਮੌਤ ਨਾਲ ਨਾ ਸਿਰਫ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਨੂੰ ਸਦਮਾ ਲੱਗਾ ਹੈ, ਸਗੋਂ ਉਨ੍ਹਾਂ ਦੇ ਚਾਹੁਣ ਵਾਲੇ ਵੀ ਇਸ ਖਬਰ ਨਾਲ ਦੁਖੀ ਹਨ।
Punjabi Bollywood Tadka


Tags: Waris Brother Dilbag Singh Kamal Heer Manmohan Waris Sangtar

Edited By

Rahul Singh

Rahul Singh is News Editor at Jagbani.