FacebookTwitterg+Mail

'ਬੇਬੀ ਡੌਲ' ਗੀਤ 'ਤੇ ਇਸ ਔਰਤ ਦਾ ਡਾਂਸ ਦੇਖ ਤੁਸੀਂ ਸੰਨੀ ਲਿਓਨ ਨੂੰ ਭੁੱਲ ਜਾਓਗੇ (ਵੀਡੀਓ)

02 November, 2015 05:29:01 PM
ਮੁੰਬਈ- ਬਾਲੀਵੁੱਡ ਦੀ ਹੌਟ ਐਂਡ ਸੈਕਸੀ ਸੰਨੀ ਲਿਓਨ ਦੀਆਂ ਅਦਾਵਾਂ ਦਾ ਹਰ ਕੋਈ ਦੀਵਾਨਾ ਹੈ। ਉਸ ਨੇ ਬਹੁਤ ਘੱਟ ਸਮੇਂ 'ਚ ਬਾਲੀਵੁੱਡ ਅੰਦਰ ਆਪਣੀ ਵੱਖਰੀ ਪਛਾਣ ਬਣਾਈ ਹੈ। 'ਜਿਸਮ 2' ਨਾਲ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਸੰਨੀ ਲਿਓਨ ਕੋਲ ਅੱਜ ਫਿਲਮਾਂ ਦੇ ਆਫਰਾਂ ਦੀ ਭਰਮਾਰ ਹੈ।
ਹਾਲ ਹੀ 'ਚ ਇਕ ਫਨੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ 'ਚ ਇਕ ਔਰਤ ਸੰਨੀ ਲਿਓਨ ਦੇ ਪ੍ਰਸਿੱਧ ਗੀਤ 'ਬੇਬੀ ਡੌਲ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਔਰਤ ਦਾ ਡਾਂਸ ਇੰਨਾ ਫਨੀ ਤੇ ਦਿਲਕਸ਼ ਹੈ ਕਿ ਸੰਨੀ ਲਿਓਨ ਦੀ ਇਸ ਨੂੰ ਦੇਖ ਕੇ ਖੁਸ਼ ਹੋ ਜਾਵੇਗੀ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਸੰਨੀ ਲਿਓਨ ਬੇਬੀ ਡੌਲ Sunny Leone Baby Doll