ਮੁੰਬਈ (ਬਿਊਰੋ)— ਬੀ-ਟਾਊਨ ਦੀਆਂ ਪਾਰਟੀਆਂ 'ਚ ਬਾਲੀਵੁੱਡ ਸਟਾਰਜ਼ ਦਾ ਫੈਸ਼ਨ ਹਮੇਸ਼ਾ ਚਰਚਾ 'ਚ ਰਹਿੰਦਾ ਹੈ। ਹਾਲ ਹੀ 'ਚ ਸੰਦੀਪ ਖੋਸਲਾ ਦੀ ਭਤੀਜੀ ਸੌਦਾਮਿਨੀ ਮੱਟੂ ਦੀ ਵੈਡਿੰਗ ਰਿਸੈਪਸ਼ਨ ਪਾਰਟੀ 'ਚ ਬਾਲੀਵੁੱਡ ਦੇ ਕਈ ਸਟਾਰਜ਼ ਪਹੁੰਚੇ। ਇਸ ਪਾਰਟੀ 'ਚ ਇੰਡੀਅਨ ਲੁੱਕ ਛਾਇਆ ਰਿਹਾ। ਪਾਰਟੀ 'ਚ ਐਸ਼ਵਰਿਆ, ਸੋਨਮ ਕਪੂਰ, ਸਾਰਾ ਅਲੀ ਖਾਨ ਬੇਹੱਦ ਖੂਬਸੂਰਤ ਅੰਦਾਜ਼ 'ਚ ਨਜ਼ਰ ਆਈਆਂ। ਐਸ਼ਵਰਿਆ ਰਾਏ ਮਲਟੀਕਲਰ ਡਰੈੱਸ 'ਚ ਕਾਫੀ ਗਲੈਮਰਸ ਲੱਗ ਰਹੀ ਸੀ। ਸਾਰਾ ਅਲੀ ਖਾਨ ਆਫ ਵ੍ਹਾਈਟ ਸਾੜ੍ਹੀ 'ਚ ਸ਼ਾਹੀ ਲੁੱਕ 'ਚ ਦਿਸੀ। ਉੱਥੇ ਹੀ ਸੋਨਮ ਕਪੂਰ ਬਲੈਕ ਐਂਡ ਵ੍ਹਾਈਟ ਲਹਿੰਗੇ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਭੂਮੀ ਪੇਂਡਨੇਕਰ ਸੋਨਾਲੀ ਬੇਂਦਰੇ, ਤੱਬੂ ਜਯਾ ਬੱਚਨ ਸ਼ਵੇਤਾ ਬੱਚਨ ਡਿੰਪਲ ਕਪਾੜੀਆ ਟਵਿੰਕਲ ਖੰਨਾ