ਲੰਡਨ— ਅਕਸਰ ਹਸੀਨਾਵਾਂ ਕੁਝ ਨਾ ਕੁਝ ਅਜਿਹਾ ਕਰਦੀਆਂ ਹਨ ਕਿ ਚਰਚਾ 'ਚ ਆ ਹੀ ਜਾਂਦੀਆਂ ਹਨ। ਇਸ ਵਾਰ 59ਵੇਂ ਗਰੈਮੀ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ 'ਚ ਰੈੱਡ ਕਾਰਪੇਟ 'ਤੇ ਹਸੀਨਾਵਾਂ ਅਜੀਬੋ-ਗਰੀਬ ਪਹਿਰਾਵਿਆਂ 'ਚ ਨਜ਼ਰ ਆਈਆਂ।
ਲੈਵਨਨ ਕੌਕਸ, ਜੈਨੀਫਰ ਲੋਪੇਜ਼, ਗਾਇਕਾ ਜੌਏ ਵਿਲਾ ਬਹੁਤ ਹੀ ਘਟੀਆ ਪਹਿਰਾਵੇ 'ਚ ਨਜ਼ਰ ਆਈਆਂ। ਇਸ ਦੌਰਾਨ ਉਹ ਸਭ ਦੀਆਂ ਨਜ਼ਰਾਂ 'ਚ ਤਾਂ ਜ਼ਰੂਰ ਚੜ੍ਹੀਆਂ ਪਰ ਕਿਸੇ ਦਾ ਦਿਲ ਨਹੀਂ ਲੁੱਟ ਸਕੀਆਂ।