FacebookTwitterg+Mail

Pics : ਫੈਸ਼ਨ ਰੈਂਪ 'ਤੇ ਦਿਖਿਆ ਯਾਮੀ ਦਾ ਖੂਬਸੂਰਤ ਅੰਦਾਜ਼

yami gautam
02 April, 2018 02:38:01 PM

ਮੁੰਬਈ (ਬਿਊਰੋ)— ਮੁੰਬਈ 'ਚ ਇਨ੍ਹੀਂ ਦਿਨੀਂ 'ਬਾਂਬੇ ਫੈਸ਼ਨ ਟਾਈਮਜ਼ ਫੈਸ਼ਨ ਵੀਕ' ਚੱਲ ਰਿਹਾ ਹੈ। 30 ਮਾਰਚ ਨੂੰ ਮੁੰਬਈ 'ਚ ਸ਼ੁਰੂ ਹੋਏ ਇਸ ਇਵੈਂਟ 'ਚ ਬਾਲੀਵੁੱਡ ਦੀਆਂ ਕਈ ਹਸੀਨਾਵਾਂ ਨੇ ਹਿੱਸਾ ਲਿਆ ਹੈ।

Punjabi Bollywood Tadka
ਇਸ ਇਵੈਂਟ 'ਚ ਯਾਮੀ ਗੌਤਮ ਡਿਜ਼ਾਈਨਰ 'ਕਲਕੀ ਸਿਪ੍ਰੰਗ-ਸਮਰ 2018' ਲਈ ਸ਼ੋਅ ਸਟਾਪਰ ਬਣੀ ਸੀ। ਇਸ ਮੌਕੇ ਰੈਂਪ 'ਤੇ ਸਭ ਦੀਆਂ ਨਿਗਾਹਾਂ ਯਾਮੀ 'ਤੇ ਟਿੱਕੀਆਂ ਰਹੀਆਂ। ਇਸ ਦੌਰਾਨ ਯਾਮੀ ਰੈਂਪ 'ਤੇ ਡਰੈੱਸ ਪਹਿਨ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ।

Punjabi Bollywood Tadka
ਫਿਲਮਾਂ ਦੀ ਗੱਲ ਕਰੀਏ ਤਾਂ ਯਾਮੀ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ 'ਬੱਤੀ ਗੂਲ ਮੀਟਰ ਚਾਲੂ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਫਿਲਮ 'ਚ ਯਾਮੀ ਤੋਂ ਇਲਾਵਾ ਸ਼ਾਹਿਦ ਕਪੂਰ ਅਤੇ ਸ਼ਰਧਾ ਕਪੂਰ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ।

Punjabi Bollywood TadkaPunjabi Bollywood Tadka


Tags: Yami Gautam Bombay Times Fashion Week 2018 Ramp Event Batti Gul Meter Chalu Bollywood Actress

Edited By

Kapil Kumar

Kapil Kumar is News Editor at Jagbani.