FacebookTwitterg+Mail

ਫੋਟੋਸ਼ੂਟ ਦੌਰਾਨ ਯਾਮੀ ਗੌਤਮ ਦਾ ਨਜ਼ਰ ਆਇਆ ਖੂਬਸੂਰਤ ਅੰਦਾਜ਼

yami gautam
29 November, 2018 02:36:56 PM

ਮੁੰਬਈ(ਬਿਊਰੋ)— ਹਾਲ ਹੀ 'ਚ ਸ਼ਾਹਿਦ ਕਪੂਰ ਦੀ ਫਿਲਮ 'ਬੱਤੀ ਗੁੱਲ ਮੀਟਰ ਚਾਲੂ' 'ਚ ਨਜ਼ਰ ਆਉਣ ਵਾਲੀ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਨੇ ਇਕ ਗਲੈਮਰਸ ਫੋਟੋਸ਼ੂਟ ਕਰਵਾਇਆ ਹੈ। ਉਸ ਦਾ ਇਹ ਫੋਟੋਸ਼ੂਟ ਕਾਫੀ ਖੂਬਸੂਰਤ ਹੈ।
Punjabi Bollywood Tadka
ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਹਨ। ਫੈਨਜ਼ ਵਲੋਂ ਉਸ ਦਾ ਗਲੈਮਰ ਫੋਟੋਸ਼ੂਟ ਕਾਫੀ ਪਸੰਦ ਕੀਤਾ ਜਾ ਰਿਹਾ ਹੈ।Punjabi Bollywood Tadka
ਦੱਸ ਦੇਈਏ ਕਿ ਯਾਮੀ ਗੌਤਮ ਇਨ੍ਹੀਂ ਦਿਨੀਂ ਆਪਣੀ ਫਿਲਮ 'ਉਰੀ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।Punjabi Bollywood Tadka
ਇਸ ਫਿਲਮ 'ਚ ਉਹ ਵਿੱਕੀ ਕੌਸ਼ਲ ਨਾਲ ਨਜ਼ਰ ਆਵੇਗੀ। ਇਸ ਫੋਟੋਸ਼ੂਟ 'ਚ ਯਾਮੀ ਨੇ ਵੱਖ-ਵੱਖ ਆਊਟਫਿੱਟ 'ਚ ਪੋਜ਼ ਦਿੱਤੇ ਹਨ।Punjabi Bollywood Tadka
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਯਾਮੀ ਕਈ ਫੋਟੋਸ਼ੂਟ ਕਰਵਾ ਚੁੱਕੀ ਹੈ। ਜਿਸ 'ਚ ਉਸ ਨੇ ਕਾਫੀ ਹੌਟ ਪੋਜ਼ ਦਿੱਤੇ ਸਨ।Punjabi Bollywood TadkaPunjabi Bollywood Tadka


Tags: Yami Gautam Instagram URIBollywood Celebrity

About The Author

manju bala

manju bala is content editor at Punjab Kesari