FacebookTwitterg+Mail

Yoga Day Spl 'ਤੇ ਜਾਣੋ ਬਾਲੀਵੁੱਡ ਤੋਂ ਹਾਲੀਵੁੱਡ ਤੱਕ ਇਹ ਮਸ਼ਹੂਰ ਸੈਲੀਬ੍ਰਿਟੀ ਹਨ ਯੋਗ ਦੇ ਦੀਵਾਨੇ

yoga day
21 June, 2017 12:31:18 PM

ਮੁੰਬਈ— ਸੈਲੀਬ੍ਰਿਟੀ ਵਰਲਡ ਅਕਸਰ ਸਾਨੂੰ ਆਪਣੇ ਫੈਸ਼ਨ ਸਟਾਈਲ ਅਤੇ ਆਪਣੇ ਲਾਈਫਸਟਾਈਲ ਨਾਲ ਪ੍ਰੇਰਿਤ ਕਰਦਾ ਆਇਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕਈ ਮਸ਼ਹੂਰ ਹਸਤੀਆਂ ਦੀ ਫਿੱਟਨੈੱਸ ਅਤੇ ਫ੍ਰੈਸ਼ਨੈੱਸ ਦਾ ਸਭ ਤੋਂ ਅਹਿਮ ਫੰਡਾ ਕੀ ਹੈ? ਇਹ ਫੰਡਾ ਹੈ ਇੰਡੀਅਨ ਆਰਟ ਕਿਹਾ ਜਾਣ ਵਾਲਾ ਯੋਗ। ਦੁਨੀਆ ਦੇ ਕੌਣ-ਕੌਣ ਸਿਲੈਬ ਇਸ ਆਰਟ ਦੇ ਮੁਰੀਦ ਹੋ ਗਏ ਹਨ, ਜਾਣੋਂ ਤਸਵੀਰਾਂ 'ਚ...

Punjabi Bollywood TadkaPunjabi Bollywood Tadka

ਕੁਝ ਸਾਲ ਪਹਿਲੇ ਕਰੀਨਾ ਕਪੂਰ ਸਾਈਜ਼ ਜ਼ੀਰੋ ਲਈ ਖੂਬ ਚਰਚਾ 'ਚ ਰਹੀ। ਕਰੀਨਾ ਕਪੂਰ ਨੇ ਇਸ ਦਾ ਸ਼੍ਰੇਅ ਯੋਗ ਨੂੰ ਦਿੱਤਾ। ਕਰੀਨਾ ਦਾ ਪਾਵਰ ਯੋਗਾ ਵੀ ਖੂਬ ਚਰਚਾ 'ਚ ਰਿਹਾ। ਅੱਜ ਵੀ ਕਰੀਨਾ ਦੇ ਦਿਨ ਦੀ ਸ਼ੁਰੂਆਤ 50 ਮਿੰਟ ਸੂਰਿਆ ਨਮਸਕਾਰ ਅਤੇ 45 ਮਿੰਟ ਤੱਕ ਯੋਗਾਸਨ ਕਰਦੀ ਹੈ।

Punjabi Bollywood TadkaPunjabi Bollywood Tadka

ਸੁਪਰਮਾਡਲ ਮਿਰਾਂਡਾ ਕੇਰ ਆਪਣੀ ਫਿਟਨੈੱਸ ਦਾ ਸ਼੍ਰੈਅ ਯੋਗ ਨੂੰ ਹੀ ਦਿੰਦੀ ਹੈ।

Punjabi Bollywood Tadka

ਮਸ਼ਹੂਰ ਬ੍ਰਾਜੀਲੀਅਨ ਮਾਡਲ ਗਿਜੇਲ ਬੰਡਚੇਨ ਯੋਗ ਦੀ ਬਹੁਤ ਵੱਡੀ ਫੈਨ ਹੈ। ਉਹ ਆਏ ਦਿਨ ਇੰਸਟਾਗਰਾਮ 'ਤੇ ਕਈ ਮੁਸ਼ਕਿਲ ਯੋਗਾਸਨ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਬਾਲੀਵੁੱਡ ਦੀ ਬੈਸਟ ਫਿੱਗਰ ਅਦਾਕਾਰਾ ਦੇ ਤੌਰ 'ਤੇ ਜਾਣੀ ਜਾਣ ਵਾਲੀ ਅਦਾਕਾਰਾ ਸ਼ਿਲਪਾ ਸ਼ੈੱਟੀ ਯੋਗ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਅੰਗ ਮੰਨਦੀ ਹੈ। ਸ਼ਿਲਪਾ ਨੇ ਆਪਣੀ ਸ਼ਿਲਪਾਜ ਯੋਗ ਨਾ ਦੀ ਡੀ ਵੀ ਡੀ ਵੀ ਰਿਲੀਜ਼ ਕੀਤੀ ਸੀ।

Punjabi Bollywood Tadka

ਆਰਟ ਆਫ ਲਿਵਿੰਗ ਦਾ ਹਿੱਸਾ ਰਹਿਣ ਵਾਲੀ ਅਦਾਕਾਰਾ ਲਾਰਾ ਦੱਤਾ ਆਏ ਦਿਨ ਮਨ ਦੀ ਸ਼ਾਂਤੀ ਲਈ ਯੋਗ ਦੀਆਂ ਨਵੀਆਂ ਟੈਕਨੀਕਜ਼ ਸਿੱਖਦੀ ਰਹਿੰਦੀ ਹੈ।

Punjabi Bollywood Tadka

ਜਵਾਨ ਦਿਲਾਂ ਦੀ ਧੜਕਣ ਮੰਨੇ ਜਾਣ ਵਾਲੇ ਅਦਾਕਾਰ ਰਿਕੀ ਮਾਰਟਿਨ ਉਨ੍ਹਾਂ ਲੋਕਾਂ 'ਚੋਂ ਇਕ ਹਨ, ਜੋ ਹੱਠ ਯੋਗ ਦੇ ਬਹੁਤ ਵੱਡੇ ਫੈਨ ਹਨ।

Punjabi Bollywood Tadka

ਪਾਪ ਸਿੰਗਰ ਮਡੋਨਾ ਵੀ ਹੱਠ ਯੋਗਾ ਦੇ ਨਾਲ-ਨਾਲ ਅਸਥੰਗਾ ਯੋਗ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਊਰਜਾ ਮੰਨਦੀ ਹੈ।

Punjabi Bollywood Tadka

ਅਮਰੀਕੀ ਅਦਾਕਾਰਾ ਮੇਗ ਰਿਆਨ ਹਰ ਰੋਜ਼ ਯੋਗ ਕਰਦੀ ਹੈ।

Punjabi Bollywood Tadka
ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੈਨੀਫਰ ਐਨਿਸਟਨ 2012 'ਚ ਰਿਲੀਜ਼ ਹੋਈ ਉਨ੍ਹਾਂ ਦੀ ਫਿਲਮ 'ਵਾਂਡਰਲਸਟ' 'ਚ ਉਨ੍ਹਾਂ ਦੀ ਬੈਸਟ ਬਾਡੀ ਸ਼ੇਪ ਲਈ ਯੋਗ ਦਾ ਧੰਨਵਾਦ ਕਰਦੀ ਹੈ। ਉਹ ਹਫਤੇ 'ਚ ਕਰੀਬ ਪੰਜ ਯੋਗ ਸੈਂਸ਼ਨ ਦਾ ਹਿੱਸਾ ਬਣਦੀ ਹੈ।
 


Tags: Yoga DayShilpa ShettyMiranda KerrRicky MartinMeg Ryanlara duttaਬਾਲੀਵੁੱਡ ਸੈਲੀਬ੍ਰਿਟੀ