FacebookTwitterg+Mail

'ਯੰਗਿਸਤਾਨ' ਦਾ ਟਰੇਲਰ ਰਿਲੀਜ਼, 26 ਦਿਨਾਂ 'ਚ 'ਸਾਗਾ ਮਿਊਜ਼ਿਕ' ਵਲੋਂ ਆਉਣਗੇ 13 ਗੀਤ

youngistan official trailer
23 August, 2018 08:58:55 PM

ਜਲੰਧਰ (ਬਿਊਰੋ)— ਸਾਗਾ ਮਿਊਜ਼ਿਕ ਨੇ 'ਯੰਗਿਸਤਾਨ' ਨਾਂ ਤੋਂ ਇਕ ਟਰੇਲਰ ਰਿਲੀਜ਼ ਕੀਤਾ ਹੈ। ਇਸ ਟੀਜ਼ਰ 'ਚ ਇਹ ਨਜ਼ਰ ਆ ਰਿਹਾ ਹੈ ਕਿ ਸਾਗਾ ਮਿਊਜ਼ਿਕ 26 ਦਿਨਾਂ 'ਚ 13 ਗੀਤ ਰਿਲੀਜ਼ ਕਰਨ ਜਾ ਰਿਹਾ ਹੈ। ਅਸਲ 'ਚ 'ਯੰਗਿਸਤਾਨ' ਇਕ ਮਿਊਜ਼ਿਕ ਐਲਬਮ ਹੈ, ਜਿਹੜੀ ਸਾਗਾ ਮਿਊਜ਼ਿਕ 'ਤੇ ਰਿਲੀਜ਼ ਹੋਵੇਗੀ। ਇਹ ਐਲਬਮ ਮਾਨਸੂਨ ਸੀਜ਼ਨ ਨੂੰ ਧਿਆਨ 'ਚ ਰੱਖਦਿਆਂ ਬਣਾਈ ਗਈ ਹੈ, ਜਿਸ ਦੇ ਗੀਤ ਸੁਣਨ ਤੇ ਦੇਖਣ ਵਾਲਿਆਂ ਨੂੰ ਆਪਣਾ ਦੀਵਾਨਾ ਬਣਾ ਦੇਣਗੇ।

ਐਲਬਮ ਦੇ ਗੀਤਾਂ ਤੇ ਉਨ੍ਹਾਂ ਦੇ ਗਾਇਕਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ—

1. ਹੱਥ ਕੰਨਾਂ ਨੂੰ — ਜੱਸ ਚੀਮਾ
2. ਫਰਾਰੀ ਡਰੀਮ — ਨਿਰਵੈਰ
3. ਬ੍ਰਾਊਨ ਨੱਡੀਆਂ — ਜੇ ਨੂਰ
4. ਡਰੀਮ ਗਰਲ — ਗਗਨ ਬੱਬਰ, ਅਕਾਂਕਸ਼ਾ ਸਰੀਨ
5. ਯਾਰ ਬੋਲ ਪਏ — ਨਵ ਸੰਧੂ
6. ਯੰਗਸਟਰਸ ਆਫ ਪੰਜਾਬ — ਬੈਨੀ ਏ
7. ਸੌਰੀ — ਸੰਨੀ ਰਾਏ
8. ਮਿਸ ਕਰਦੀ — ਦਿਲਪ੍ਰੀਤ ਕੌਰ
9. ਡਿਸਟੈਂਸ — ਲੱਕੀ ਸਿੰਘ
10. ਛੁੱਟੀਆਂ — ਪ੍ਰੀਤ ਬੋਪਾਰਾਏ
11. ਮੱਛੀ — ਹੈਰੀ ਮਿਰਜ਼ਾ
12. ਟੋਰਾਂਟੋ ਵਾਲੀਏ — ਜੱਗੀ ਜਗੋਵਾਲ
13. ਗੁੱਟ — ਰੁਪਿਨ ਕਾਹਲੋਂ


Tags: Youngistan Trailer Saga Music Saga Hits Music Album

Edited By

Rahul Singh

Rahul Singh is News Editor at Jagbani.