FacebookTwitterg+Mail

ਜ਼ਿੰਦਗੀ 'ਚ ਔਖੇ ਪੜਾਅ 'ਚੋਂ ਨਿਕਲ ਕੇ ਯੁਧਵੀਰ ਮਾਣਕ ਤੁਰਿਆ ਪਿਤਾ ਕੁਲਦੀਪ ਮਾਣਕ ਦੀ ਰਾਹ 'ਤੇ

yudhveer manak
03 October, 2018 11:53:38 AM

ਜਲੰਧਰ (ਬਿਊਰੋ)— ਲੋਕ ਗੀਤ, ਕਲੀਆਂ ਤੇ 'ਮਾਂ ਹੁੰਦੀ ਏ ਮਾਂ' ਵਰਗੇ ਸਦਾ ਬਹਾਰ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਟੁੰਬਣ ਵਾਲੇ ਨਾਮੀ ਗਾਇਕ ਕੁਲਦੀਪ ਮਾਣਕ ਦੇ ਲਾਡਲੇ ਪੁੱਤਰ ਯੁਧਵੀਰ ਮਾਣਕ ਦਾ ਜਨਮਦਿਨ ਹੈ। ਯੁਧਵੀਰ ਮਾਣਕ ਦਾ ਜਨਮ 2 ਸਤੰਬਰ ਨੂੰ ਹੋਇਆ ਸੀ।

Punjabi Bollywood Tadka

ਦੱਸ ਦੇਈਏ ਕਿ ਯੁਧਵੀਰ ਮਾਣਕ ਪੇਸ਼ੇ ਤੋਂ ਇਕ ਗਾਇਕ ਹੈ।

Punjabi Bollywood Tadka

ਉਨ੍ਹਾਂ ਨੇ ਵੀ ਆਪਣੇ ਪਿਤਾ ਵਾਂਗ ਹੀ ਗਾਇਕੀ 'ਚ ਆਪਣਾ ਕਰੀਅਰ ਬਣਾਇਆ ਹੈ।

Punjabi Bollywood Tadka

ਹਾਲ ਹੀ 'ਚ ਨਾਮੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੇ ਆਫੀਸ਼ੀਅਲ ਅਕਾਊਂਟ ਤੋਂ ਯੁਧਵੀਰ ਮਾਣਕ ਦੀ ਇਕ ਤਸਵੀਰ ਸ਼ੇਅਰ ਕਰਕੇ ਉਸ ਨੂੰ ਜਨਮਦਿਨ ਦੀ ਵਧਾਈ ਦਿੱਤੀ। 

Image result for yudhvir manak instagram
ਦੱਸਣਯੋਗ ਹੈ ਕਿ ਕੁਲਦੀਪ ਮਾਣਕ ਦੀ ਸਿਹਤ ਵਿਗੜਨ ਤੋਂ ਬਾਅਦ ਅਚਾਨਕ ਹੀ ਯੁਧਵੀਰ ਮਾਣਕ ਦੀ ਸਿਹਤ ਵੀ ਕਾਫੀ ਖਰਾਬ ਹੋ ਗਈ ਸੀ। ਇਸ ਤੋਂ ਬਾਅਦ ਕੁਲਦੀਪ ਮਾਣਕ ਦੀ ਪਤਨੀ ਸਰਬਜੀਤ ਕੌਰ ਨੇ ਸਰੋਤਿਆਂ ਨੂੰ ਅਪੀਲ ਕੀਤੀ ਸੀ ਕਿ ਯੁਧਵੀਰ ਦੇ ਸਿਹਤਮੰਦ ਹੋਣ ਦੀਆਂ ਦੁਆਵਾਂ ਕਰੋ।

Image result for yudhvir manak


Tags: Yudhveer Manak Happy Birthday Kuldeep Manak Gippy Grewal Instagram Post Punjabi Singer

Edited By

Sunita

Sunita is News Editor at Jagbani.