FacebookTwitterg+Mail

ਖਾਸ ਅੰਦਾਜ਼ 'ਚ ਹੋਈ ਯੁਵਰਾਜ ਹੰਸ ਦੀ ਰਿਸੈਪਸ਼ਨ, ਨਜ਼ਰ ਆਏ ਇਹ ਪੰਜਾਬੀ ਸਿਤਾਰੇ

22 February, 2019 01:56:56 PM

ਜਲੰਧਰ (ਸੋਨੂੰ ਮਹਾਜਨ) : ਇੰਨ੍ਹੀਂ ਦਿਨੀਂ ਪੰਜਾਬੀ ਤੇ ਬਾਲੀਵੁੱਡ ਫਿਲਮ ਇੰਡਸਟਰੀ 'ਚ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ। ਨਿੰਜਾ ਤੇ ਅਲਫਾਜ਼ ਤੋਂ ਬਾਅਦ ਮਸ਼ਹੂਰ ਗਾਇਕ ਹੰਸ ਰਾਜ ਹੰਸ ਦਾ ਬੇਟਾ ਯੁਵਰਾਜ ਹੰਸ ਵੀ ਵਿਆਹ ਦੇ ਬੰਧਨ 'ਚ ਬੱਝ ਚੁੱਕਾ ਹੈ।

PunjabKesari,ਯੁਵਰਾਜ ਹੰਸ ਮਾਨਸੀ ਸ਼ਰਮਾ ਵੈਡਿੰਗ ਰਿਸੈਪਸ਼ਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,yuvraj hans mansi sharma wedding reception hd photo image download

ਜੀ ਹਾਂ, ਹਾਲ ਹੀ 'ਚ ਉਨ੍ਹਾਂ ਦੀ ਰਿਸੈਪਸ਼ਨ ਪਾਰਟੀ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਈਆਂ ਹਨ। ਇਸ ਰਿਸੈਪਸ਼ਨ ਪਾਰਟੀ 'ਚ ਯੁਵਰਾਜ ਹੰਸ ਦੇ ਚਿਹਰੇ 'ਤੇ ਵਿਆਹ ਦਾ ਨੂਰ ਸਾਫ ਨਜ਼ਰ ਆ ਰਿਹਾ ਸੀ, ਉਥੇ ਹੀ ਪਿਤਾ ਹੰਸ ਰਾਜ ਹੰਸ ਤੇ ਭਰਾ ਨਵਰਾਜ ਹੰਸ ਵੀ ਕਾਫੀ ਖੁਸ਼ ਨਜ਼ਰ ਆ ਰਹੇ ਸਨ।

PunjabKesari,ਯੁਵਰਾਜ ਹੰਸ ਮਾਨਸੀ ਸ਼ਰਮਾ ਵੈਡਿੰਗ ਰਿਸੈਪਸ਼ਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,yuvraj hans mansi sharma wedding reception hd photo image download

ਇਸ ਪਾਰਟੀ 'ਚ ਮਾਸਟਰ ਸਲੀਮ, ਗਗਨ ਕੋਕਰੀ, ਹਰੀਸ਼ ਵਰਮਾ ਤੇ ਬੀਨੂੰ ਢਿੱਲੋਂ ਪਹੁੰਚੇ ਸਨ। ਦੱਸ ਦਈਏ ਕਿ ਰਿਸੈਪਸ਼ਨ ਪਾਰਟੀ ਲਈ ਸਜਾਵਟ ਕਾਫੀ ਖਾਸ ਅੰਦਾਜ਼ 'ਚ ਕੀਤੀ ਗਈ, ਜੋ ਦੇਖਣ 'ਚ ਕਾਫੀ ਅਕਰਸ਼ਿਤ ਲੱਗ ਰਹੀ ਸੀ। 
PunjabKesari,ਯੁਵਰਾਜ ਹੰਸ ਮਾਨਸੀ ਸ਼ਰਮਾ ਵੈਡਿੰਗ ਰਿਸੈਪਸ਼ਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,yuvraj hans mansi sharma wedding reception hd photo image download
ਦੱਸਣਯੋਗ ਹੈ ਕਿ ਯੁਵਰਾਜ ਹੰਸ ਦੀ ਪਤਨੀ ਮਾਨਸੀ ਸ਼ਰਮਾ ਟੀ. ਵੀ. ਐਂਕਰ ਹੈ। ਇਸ ਤੋਂ ਇਲਾਵਾ ਮਾਨਸ਼ੀ 'ਦੇਵੋਂ ਕੇ ਦੇਵ ਮਹਾਦੇਵ', 'ਉਤਰਨ', 'ਪਵਿੱਤਰ ਰਿਸ਼ਤਾ' ਵਰਗੇ ਸੀਰੀਅਲਸ 'ਚ ਵੀ ਨਜ਼ਰ ਆ ਚੁੱਕੀ ਹੈ।

PunjabKesari,ਯੁਵਰਾਜ ਹੰਸ ਮਾਨਸੀ ਸ਼ਰਮਾ ਵੈਡਿੰਗ ਰਿਸੈਪਸ਼ਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,yuvraj hans mansi sharma wedding reception hd photo image download

ਕਰੀਬ ਦੋ ਸਾਲ ਪਹਿਲਾ ਇਕ ਪ੍ਰੋਗਰਾਮ ਤੋਂ ਸ਼ੁਰੂ ਹੋਈ ਇਨ੍ਹਾਂ ਦੀ ਲਵ ਸਟੋਰੀ ਨੂੰ ਹਮੇਸ਼ਾ ਲਈ ਇਕ-ਦੂਜੇ ਦਾ ਸਾਥ ਮਿਲ ਗਿਆ।

PunjabKesari,ਯੁਵਰਾਜ ਹੰਸ ਮਾਨਸੀ ਸ਼ਰਮਾ ਵੈਡਿੰਗ ਰਿਸੈਪਸ਼ਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,yuvraj hans mansi sharma wedding reception hd photo image download


Tags: Yuvraj Hans Mansi Sharma Marriage Punjabi Film Stars Pollywood Khabar ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.