FacebookTwitterg+Mail

ਬਿਓਂਸ ਨੂੰ ਆਪਣਾ ਆਦਰਸ਼ ਮੰਨਦੀ ਹੈ : ਜ਼ਾਰਾ ਲਾਰਸਨ

zara larsson
30 December, 2017 09:18:29 AM

ਲਾਸ ਏਂਜਲਸ(ਬਿਊਰੋ)— ਗਾਇਕਾ ਜ਼ਾਰਾ ਲਾਰਸਨ ਨੇ ਕਿਹਾ ਹੈ ਕਿ ਉਹ ਗਾਇਕਾ ਬਿਓਂਸ ਨਾਲੇਸ ਨੂੰ ਆਪਣਾ 'ਆਦਰਸ਼' ਮੰਨਦੀ ਹੈ। ਖਬਰ ਮੁਤਾਬਕ 19 ਸਾਲਾ ਗਾਇਕਾ ਬਿਓਂਸ ਤੋਂ ਪ੍ਰਭਾਵਿਤ ਹੈ ਅਤੇ ਉਸ ਨੂੰ ਉਹ 'ਸ਼ਾਨਦਾਰ ਰੋਲ ਮਾਡਲ' ਮੰਨਦੀ ਹੈ।

Punjabi Bollywood Tadka

ਲਾਰਸਨ ਨੇ ਬੈਂਗ ਸ਼ੋਅਬਿਜ਼ ਨੂੰ ਦੱਸਿਆ ਕਿ ਬਿਓਂਸ ਮੇਰੀ ਸਭ ਤੋਂ ਵੱਡੀ ਪ੍ਰੇਰਨਾ ਹੈ ਅਤੇ ਉਹ ਜੋ ਵੀ ਕਰਦੀ ਹੈ, ਮੈਂ ਉਸ ਤੋਂ ਬਹੁਤ ਪ੍ਰਭਾਵਿਤ ਹੁੰਦੀ ਹਾਂ। ਉਹ ਬਹੁਤ ਮਜ਼ਬੂਤ ਹੈ ਅਤੇ ਆਪਣੀ ਕਹਾਣੀ ਆਪਣੇ ਤਰੀਕੇ ਨਾਲ ਦੱਸਦੀ ਹੈ।


Tags: Zara LarssonBeyonceRihannaHollywood Celebrityਜ਼ਾਰਾ ਲਾਰਸਨਬਿਓਂਸ ਨਾਲੇਸ