FacebookTwitterg+Mail

ਦਰਦ ਨਾਲ ਤੜਫਦੇ ਹੋਏ ਜ਼ਰੀਨ ਖਾਨ ਨੇ ਦਿੱਤਾ ਇੰਟੀਮੇਟ ਸੀਨ

zareen khan shouting whil shooting hate story 3
27 August, 2015 05:59:26 PM
ਮੁੰਬਈ- ਬਾਲੀਵੁੱਡ ਅਭਿਨੇਤਰੀ ਜ਼ਰੀਨ ਖਾਨ ਆਪਣੀ ਆਉਣ ਵਾਲੀ ਫਿਲਮ 'ਹੇਟ ਸਟੇਰੀ 3' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ ਪਰ ਇਸ ਸ਼ੂਟਿੰਗ ਦੌਰਾਨ ਉਸ ਨੂੰ ਇਕ ਅਜੀਬੋ-ਗਰੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ। ਪਿਛਲੇ ਦਿਨੀਂ ਜ਼ਰੀਨ ਨੂੰ ਦੰਦਾਂ ਦੀ ਸਮੱਸਿਆ ਸੀ, ਜਿਸ ਕਰਕੇ ਉਸ ਦਾ ਪੂਰਾ ਮੂੰਹ ਸੁੱਜਿਆ ਹੋਇਆ ਸੀ। ਜ਼ਰੀਨ ਇਸ ਦਰਦ 'ਚ ਵੀ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ ਪਰ ਉਸ ਨੂੰ ਇਕ ਇੰਟੀਮੇਟ ਸੀਨ ਕਰਨ 'ਚ ਬਹੁਤ ਪ੍ਰੇਸ਼ਾਨੀ ਹੋਈ।
ਅਸਲ 'ਚ ਇਕ ਤਾਂ ਜ਼ਰੀਨ ਦਾ ਮੂੰਹ ਸੁੱਜਿਆ ਹੋਇਆ ਸੀ, ਜੋ ਬਿਲਕੁਲ ਚੰਗਾ ਨਹੀਂ ਲੱਗ ਰਿਹਾ ਸੀ। ਨਾਲ ਹੀ ਜ਼ਰੀਨ ਦੇ ਮੂੰਹ 'ਚ ਕਾਫੀ ਦਰਦ ਸੀ ਪਰ ਸ਼ੂਟਿੰਗ ਪੂਰੀ ਕਰਨ ਲਈ ਜ਼ਰੀਨ ਨੇ ਆਪਣੇ ਵਾਲਾਂ ਨਾਲ ਮੂੰਹ ਦੇ ਸੁੱਜੇ ਹੋਏ ਪਾਸੇ ਨੂੰ ਢਕਿਆ ਅਤੇ ਦਰਦ 'ਚ ਤੜਫਦੇ ਹੋਏ ਇਸ ਇੰਟੀਮੇਟ ਸੀਨ ਨੂੰ ਪੂਰਾ ਕੀਤਾ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਜ਼ਰੀਨ ਖਾਨ ਹੇਟ ਸਟੇਰੀ 3 Zareen Kha Hate Story 3