FacebookTwitterg+Mail

ਜਦੋਂ ਬਿਪਾਸ਼ਾ ਦੇ ਪਤੀ ਨਾਲ ਹੌਟ ਅਤੇ ਅਡਲਟ ਸੀਨ ਦਿੰਦਿਆਂ ਬੇਕਾਬੂ ਹੋ ਗਈ ਸੀ ਇਹ ਬਾਲੀਵੁੱਡ ਅਦਾਕਾਰਾ

zarine khan
10 August, 2017 05:17:42 PM

ਮੁੰਬਈ— ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਦੀ ਫਿਲਮ 'ਹੇਟ ਸਟੋਰੀ-3' ਤਾਂ ਯਾਦ ਹੋਵੇਗੀ ਹੀ, ਜਿਸ 'ਚ ਉਹ ਆਪਣੇ ਹੁਣ ਤੱਕ ਦੇ ਕਰੀਅਰ ਦੇ ਸਭ ਤੋਂ ਬੋਲਡ ਲੁੱਕ 'ਚ ਦਿਖੀ ਸੀ।

Punjabi Bollywood Tadka

ਫਿਲਮ 'ਚ ਉਨ੍ਹਾਂ ਦੀ ਕਈ ਹੌਟ ਸੀਨਜ਼ ਸਨ ਪਰ ਉਨ੍ਹਾਂ ਨੂੰ ਇਸ ਫਿਲਮ ਦੇ ਇਕ ਗੀਤ 'ਤੁਮ੍ਹੇਂ ਅਪਨਾ ਬਨਾਨੇ ਕਾ...' ਨੇ ਉਸ ਸਮੇਂ ਤਹਿਲਕਾ ਮਚਾ ਦਿੱਤਾ ਸੀ, ਕਿਉਂਕਿ ਉਸ ਗੀਤ 'ਚ ਜ਼ਰੀਨ ਖਾਨ ਦੀ ਸੈਕਸੀ ਅਦਾਵਾਂ ਦੇਖਣ ਨੂੰ ਮਿਲੀਆਂ ਸਨ।

Punjabi Bollywood Tadka

ਖੈਰ, ਇਹ ਗੱਲ ਤਾਂ ਪੁਰਾਣੀ ਹੋ ਚੁੱਕੀ ਹੈ ਪਰ ਹੁਣ ਉਨ੍ਹਾਂ ਦੀ ਫਿਲਮ ਤੋਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਏ ਹਨ, ਜਿਨ੍ਹਾਂ ਕੀ ਹੌਟ ਅਤੇ ਅਡਲਟ ਸੀਨ ਵੀ ਸ਼ਾਮਲ ਹੈ।

Punjabi Bollywood Tadka

ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਫਿਲਮ ਤੋਂ ਕੱਟ ਕਰ ਦਿੱਤਾ ਗਿਆ ਸੀ।

Punjabi Bollywood Tadka

ਜ਼ਰੀਨ ਦੀਆਂ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਜਿਵੇਂ ਉਹ ਅਡਲਟ ਸੀਨ ਦੇ ਸਮੇਂ ਬੇਕਾਬੂ ਹੋ ਗਈ ਸੀ।

Punjabi Bollywood Tadka

Punjabi Bollywood Tadka


Tags: Zarine khanHot sceneOut of controllBollywood celebrityHate story 3ਜ਼ਰੀਨ ਖਾਨਹੇਟ ਸਟੋਰੀ 3