FacebookTwitterg+Mail

B'Day Spl : 100 ਕਿਲੋ ਸੀ ਜ਼ਰੀਨ ਦਾ ਭਾਰ, ਸਲਮਾਨ ਨੇ ਇੰਝ ਬਦਲੀ ਕਿਸਮਤ

zarine khan birthday
14 May, 2019 03:04:18 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ 'ਚ 9 ਸਾਲ ਪਹਿਲਾ ਸਲਮਾਨ ਖਾਨ ਦੀ ਫਿਲਮ 'ਵੀਰ' ਨਾਲ ਡੈਬਿਊ ਕਰਨ ਵਾਲੀ ਅਦਾਕਾਰਾ ਜ਼ਰੀਨ ਖਾਨ ਅੱਜ ਆਪਣਾ 32ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਜ਼ਰੀਨ ਖਾਨ ਦੀ ਖੂਬਸੂਰਤੀ ਨੇ ਬਾਲੀਵੁੱਡ 'ਚ ਉਸ ਨੂੰ ਕਈ ਪ੍ਰੋਜੈਕਟਸ ਦਿਵਾਏ ਪਰ ਉਹ ਫਿਲਮ ਇੰਡਸਟਰੀ 'ਚ ਜ਼ਿਆਦਾ ਦਿਨ ਚੱਲ ਨਾ ਸਕੀ।

 ਜ਼ਰੀਨ ਖਾਨ ਬਰਥਡੇ ਸਪੈਸ਼ਲ ਇਮੇਜ਼ 

Punjabi Bollywood Tadka,zarine khan image hd photo wallpaper pics gallery download,ਜ਼ਰੀਨ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਜ਼ਰੀਨ ਖਾਨ ਇਨ੍ਹੀਂ ਦਿਨੀਂ ਪੰਜਾਬੀ ਫਿਲਮ ਇੰਡਸਟਰੀ ਦਾ ਮਸ਼ਹੂਰ ਨਾਂ ਹੈ। ਇਨ੍ਹਾਂ ਹੀ ਨਹੀਂ ਜ਼ਰੀਨ ਖਾਨ ਦੀ ਹਾਰਰ ਫਿਲਮ '1921' 'ਚ ਨਜ਼ਰ ਆਈ ਸੀ। ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀ।

Punjabi Bollywood Tadka,zarine khan image hd photo wallpaper pics gallery download,ਜ਼ਰੀਨ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਜ਼ਰੀਨ ਖਾਨ ਜਦੋਂ ਇੰਡਸਟਰੀ 'ਚ ਆਈ ਸੀ ਤਾਂ ਉਸ ਦਾ ਭਾਰ ਬਹੁਤ ਜ਼ਿਆਦਾ ਸੀ ਅਤੇ ਇਸ ਕਾਰਨ ਉਸ ਨੂੰ ਖੂਬ ਟਰੋਲ ਵੀ ਕੀਤਾ ਗਿਆ ਸੀ। ਬਚਪਨ ਤੋਂ ਹੈਲਦੀ ਰਹੀ ਜ਼ਰੀਨ ਖਾਨ ਕਾਲਜ ਦੇ ਦਿਨਾਂ 'ਚ 100 ਕਿਲੋ ਦੀ ਹੋਇਆ ਕਰਦੀ ਸੀ।

 ਜ਼ਰੀਨ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ

Punjabi Bollywood Tadka,zarine khan image hd photo wallpaper pics gallery download,ਜ਼ਰੀਨ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਜ਼ਰੀਨ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਬਾਲੀਵੁੱਡ 'ਚ ਕੰਮ ਕਰੇਗੀ ਪਰ ਮਾਡਲਿੰਗ 'ਚ ਆਉਣ ਤੋਂ ਬਾਅਦ ਜ਼ਰੀਨ ਖਾਨ ਨੇ ਆਪਣਾ ਭਾਰ ਘੱਟ ਕੀਤਾ ਅਤੇ ਬਾਅਦ 'ਚ ਉਸ ਨੇ ਬਾਲੀਵੁੱਡ 'ਚ ਐਂਟਰੀ ਵੀ ਮਿਲੀ।

Punjabi Bollywood Tadka,zarine khan image hd photo wallpaper pics gallery download,ਜ਼ਰੀਨ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਕਾਲ ਸੈਂਟਰ ਤੋਂ ਬਾਲੀਵੁੱਡ ਤੱਕ ਦਾ ਸਫਰ

14 ਮਈ 1987 ਨੂੰ ਮੁੰਬਈ 'ਚ ਜੰਮੀ ਜ਼ਰੀਨ ਖਾਨ ਦੇ ਮਾਤਾ-ਪਿਤਾ ਬਚਪਨ 'ਚ ਹੀ ਵੱਖ ਹੋ ਗਏ ਸਨ ਕਿਉਂਕਿ ਜ਼ਰੀਨ ਖਾਨ ਦੇ ਪਿਤਾ ਨੇ ਦੋ ਬੇਟੀਆਂ ਦੀ ਜਿੰਮੇਦਾਰੀ ਲੈਣ ਤੋਂ ਮਨਾ ਕਰ ਦਿੱਤਾ ਸੀ।

Punjabi Bollywood Tadka,zarine khan image hd photo wallpaper pics gallery download,ਜ਼ਰੀਨ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਇਸ ਤੋਂ ਬਾਅਦ ਜ਼ਰੀਨ ਖਾਨ ਦੀ ਪਰਵਰਿਸ਼ ਉਸ ਦੇ ਨਾਨਾ ਜੀ ਦੇ ਘਰ ਹੋਈ। ਪਰਿਵਾਰ ਨੂੰ ਸਪੋਰਟ ਕਰਨ ਲਈ ਜ਼ਰੀਨ ਖਾਨ ਨੇ ਕਾਲ ਸੈਂਟਰ 'ਚ ਕੰਮ ਕਰਨਾ ਸ਼ੁਰੂ ਕੀਤਾ ਸੀ।

Punjabi Bollywood Tadka,zarine khan image hd photo wallpaper pics gallery download,ਜ਼ਰੀਨ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਮਾਡਲਿੰਗ ਦੌਰਾਨ ਜ਼ਰੀਨ ਖਾਨ ਇਕ ਦਿਨ ਸਲਮਾਨ ਖਾਨ ਦੀ ਫਿਲਮ 'ਯੁਵਰਾਜ' ਦੇ ਸੈੱਟ 'ਤੇ ਸੀ ਤੇ ਸਲਮਾਨ ਖਾਨ ਨੇ ਉਸ ਨੂੰ ਦੇਖਿਆ। ਸਲਮਾਨ ਖਾਨ ਨੂੰ ਜ਼ਰੀਨ ਖਾਨ ਇਕਦਮ ਪ੍ਰਿੰਸੇਸ ਵਰਗੀ ਲੱਗ ਰਹੀ ਸੀ ਅਤੇ ਜ਼ਰੀਨ ਖਾਨ ਦੇ ਲੁਕਸ ਕਾਰਨ ਉਸ ਨੂੰ ਆਪਣੀ ਪਹਿਲੀ ਫਿਲਮ 'ਵੀਰ' ਮਿਲੀ ਸੀ।

Punjabi Bollywood Tadka,zarine khan image hd photo wallpaper pics gallery download,ਜ਼ਰੀਨ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਫਿੱਟਨੈੱਸ ਫਰੀਕ ਹੈ ਜ਼ਰੀਨ ਖਾਨ

ਦੱਸ ਦਈਏ ਕਿ ਸਲਮਾਨ ਖਾਨ ਨਾਲ ਸਾਲ 2010 'ਚ 'ਵੀਰ' ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਜ਼ਰੀਨ ਖਾਨ, ਸਾਜਿਦ ਨਾਡਿਆਵਾਲਾ ਦੀ ਮਲਟੀਸਟਾਰਰ ਫਿਲਮ 'ਹਾਊਸਫੁੱਲ 2' 'ਚ ਵੀ ਕੰਮ ਕਰ ਚੁੱਕੀ ਹੈ।

Punjabi Bollywood Tadka,zarine khan image hd photo wallpaper pics gallery download,ਜ਼ਰੀਨ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਜ਼ਰੀਨ ਇਨ੍ਹੀਂ ਦਿਨੀਂ ਹਿੰਦੀ ਫਿਲਮਾਂ ਤੋਂ ਇਲਾਵਾ ਤਮਿਲ ਤੇ ਪੰਜਾਬੀ ਫਿਲਮਾਂ 'ਚ ਵੀ ਕੰਮ ਕਰ ਰਹੀ ਹੈ। ਜ਼ਰੀਨ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਉਸ ਦੇ ਫਿੱਟਨੈੱਸ ਵੀਡੀਓ ਨਾਲ ਹੀ ਤਸਵੀਰਾਂ ਵੀ ਫੈਨਜ਼ ਨੂੰ ਖੂਬ ਪਸੰਦ ਆਉਂਦੀਆਂ ਹਨ। 

Punjabi Bollywood Tadka,zarine khan image hd photo wallpaper pics gallery download,ਜ਼ਰੀਨ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Punjabi Bollywood Tadka,zarine khan image hd photo wallpaper pics gallery download,ਜ਼ਰੀਨ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ


Tags: Zarine KhanBirthdaySalman KhanSajid KhanHousefull 2Jatt James BondNaan Rajavaga PogirenVeerBollywood Celebrity

Edited By

Sunita

Sunita is News Editor at Jagbani.