FacebookTwitterg+Mail

Zee Cine Awards 2019: ਬਾਲੀਵੁੱਡ ਸਿਤਾਰਿਆਂ ਨੇ ਲਾਈ ਮਹਿਫਲ

zee cine awards 2019
20 March, 2019 12:58:58 PM

ਜਲੰਧਰ(ਬਿਊਰੋ)— ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 'Zee Cine Awards 2019' ਫੰਕਸ਼ਨ ਕੀਤਾ ਗਿਆ। ਮੰਗਲਵਾਰ ਰਾਤ ਮੁੰਬਈ 'ਚ ਆਯੋਜਿਤ ਇਸ ਫੰਕਸ਼ਨ 'ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

Punjabi Bollywood Tadka
ਇਸ ਦੌਰਾਨ ਬਾਲੀਵੁੱਡ ਦੀ ਦਿਲਕਸ਼ ਅਦਾਕਾਰਾ ਦੀਪਿਕਾ ਪਾਦੂਕੋਣ, ਕੈਟਰੀਨਾ ਕੈਫ, ਆਲੀਆ ਭੱਟ, ਮਲਾਇਕਾ ਅਰੌੜਾ, ਮਾਧੁਰੀ ਦੀਕਸ਼ਿਤ, ਜਾਨਹਵੀ ਕਪੂਰ ਅਤੇ ਕਈ ਹੋਰ ਅਦਾਕਾਰਾਂ ਨੇ ਆਪਣੇ ਲੁੱਕ ਨਾਲ ਫੈਨਜ਼ ਦਾ ਦਿਲ ਜਿੱਤਿਆ।

Punjabi Bollywood Tadka
ਬਾਲੀਵੁੱਡ ਦੀ ਕਿਊਟ ਆਲੀਆ ਨੇ ਐਵਾਰਡ ਸ਼ੋਅ 'ਚ ਆਪਣੇ ਸਟਨਿੰਗ ਲੁੱਕ ਨਾਲ ਸਾਰਿਆਂ ਨੂੰ ਆਪਣਾ ਦੀਵਾਨਾ ਬਣਾਇਆ।

Punjabi Bollywood Tadka
ਬਾਲੀਵੁੱਡ ਹਸੀਨਾਵਾਂ ਨੇ ਆਪਣੇ ਹੁਸਨ ਅਤੇ ਕਹਿਰ ਨਾਲ ਕਈ ਲੋਕਾਂ ਦੇ ਦਿੱਲ ਲੁੱਟੇ।

Punjabi Bollywood Tadka
Deepika Padukone and Alia BhattPunjabi Bollywood TadkaDeepika PadukonePunjabi Bollywood TadkaJanhvi KapoorPunjabi Bollywood Tadka
karan joharPunjabi Bollywood TadkaKriti Sanon Punjabi Bollywood TadkaKriti Sanon,karan johar
Punjabi Bollywood TadkaVicky KaushalPunjabi Bollywood Tadka
Ranbir KapoorPunjabi Bollywood Tadka
Varun Dhawan, Hema Malini

 


Tags: Zee Cine Awards 2019Red CarpetDeepika PadukoneAlia BhattKatrina KaifKiara AdvaniParties Gossip in Punjabiਪਾਰਟੀਜ਼ ਸਮਾਚਾਰ

Edited By

Manju

Manju is News Editor at Jagbani.