ਮੁੰਬਈ (ਬਿਊਰੋ)— ਹਾਲ ਹੀ 'ਚ ਮੁੰਬਈ ਦੇ ਇਕ ਹੋਟਲ 'ਚ 'ਜੀ' ਦੇ 25 ਸਾਲ ਪੂਰੇ ਹੋਣ 'ਤੇ ਇਕ ਪਾਰਟੀ ਦਾ ਆਯੋਜਨ ਕੀਤਾ ਗਿਆ। ਪਾਰਟੀ 'ਚ ਕਈ ਵੱਡੇ ਬਾਲੀਵੁੱਡ ਸਟਾਰਜ਼ ਸ਼ਾਮਿਲ ਹੋਏ।

ਇਸ ਦੌਰਾਨ ਅਭਿਨੇਤਰੀ ਮੰਦਿਰਾ ਬੇਦੀ, ਸ਼ਿਬਾਨੀ ਦਾਂਡੇਕਰ ਬਲੈਕ ਕਲਰ ਦੀ ਟਰਾਂਸਪੇਰੈਂਟ ਆਊਟਫਿੱਟ 'ਚ ਨਜ਼ਰ ਆਈ।

ਉੱਥੇ ਹੀ ਕੰਗਨਾ ਰਣੌਤ ਸਫੇਦ ਰੰਗ ਦੇ ਬੋਲਡ ਗਾਊਨ 'ਚ ਦਿਖਾਈ ਦਿੱਤੀ। ਪਾਰਟੀ 'ਚ ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ, ਅਨਿਲ ਕਪੂਰ, ਅਰਜੁਨ ਕਪੂਰ, ਮੌਨੀ ਰਾਏ, ਦੀਪਿਕਾ ਪਾਦੂਕੋਣ, ਰਵੀਨਾ ਟੰਡਨ, ਜ਼ਰੀਨ ਖਾਨ, ਕਰਨ ਜੌਹਰ, ਏਕਤਾ ਕਪੂਰ ਸਮੇਤ ਕਈ ਸਿਤਾਰੇ ਪਹੁੰਚੇ ਸਨ।

ਦੀਪਿਕਾ ਪਾਦੁਕੋਣ

ਸੁਸ਼ਮਿਤਾ ਸੇਨ

ਮੌਨੀ ਰਾਏ

ਸ਼੍ਰੀਦੇਵੀ

ਕਿਮ ਸ਼ਰਮਾ

ਯਾਮੀ ਗੌਤਮ

ਤਾਪਸੀ ਪੰਨੂ

ਸੋਫੀ ਚੌਧਰੀ

ਅਮਿਤਾਭ ਬੱਚਨ

ਅਕਸ਼ੇ ਕੁਮਾਰ

ਆਮਿਰ ਖਾਨ

ਅਰਜੁਨ ਕਪੂਰ, ਅਨਿਲ ਕਪੂਰ

ਰਣਵੀਰ ਸਿੰਘ

ਕਰਨ ਜੌਹਰ, ਏਕਤਾ ਕਪੂਰ
