FacebookTwitterg+Mail

'ਜ਼ੀਰੋ' ਦੀ ਪ੍ਰਮੋਸ਼ਨ ਦੌਰਾਨ ਕੈਟਰੀਨਾ-ਅਨੁਸ਼ਕਾ ਨੇ ਦਿਖਾਇਆ ਖੂਬਸੂਰਤ ਅੰਦਾਜ਼

zero
20 December, 2018 02:40:16 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ, ਕੈਟਰੀਨਾ ਕੈਫ ਤੇ ਅਨੁਸ਼ਕਾ ਦੀ ਬੇਹੱਦ ਉਡੀਕੀ ਜਾ ਰਹੀ ਫਿਲਮ 'ਜ਼ੀਰੋ' ਰਿਲੀਜ਼ ਹੋਣ 'ਚ ਕੁਝ ਹੀ ਦਿਨ ਰਹਿ ਗਏ ਹਨ। ਹਾਲ ਹੀ 'ਚ ਕੈਟਰੀਨਾ ਕੈਫ, ਅਨੁਸ਼ਕਾ ਸ਼ਰਮਾ ਅਤੇ ਸ਼ਾਹਰੁਖ ਖਾਨ ਤਿੰਨੋਂ 'ਜ਼ੀਰੋ' ਫਿਲਮ ਦੇ ਪ੍ਰਮੋਸ਼ਨ ਦੌਰਾਨ ਇਕੱਠੇ ਦਿਖਾਈ ਦਿੱਤੇ। ਸ਼ਾਹਰੁਖ ਖਾਨ ਵੀ ਬਲੈਕ ਜੀਨਸ ਟੀ-ਸ਼ਰਟ 'ਚ ਦਿਖਾਈ ਦਿੱਤੇ।
Punjabi Bollywood Tadka
ਇਸ ਦੇ ਨਾਲ ਹੀ ਅਨੁਸ਼ਕਾ ਅਤੇ ਕੈਟਰੀਨਾ ਦੀ ਜੋੜੀ ਇਕੱਠੇ ਦਿਖਾਈ ਦਿੱਤੀ। ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੈਟਰੀਨਾ ਅਤੇ ਅਨੁਸ਼ਕਾ ਦੀ ਦੋਸਤੀ ਹੋਰ ਵੀ ਡੂੰਘੀ ਹੋ ਗਈ ਹੈ।
Punjabi Bollywood Tadka
ਇਸ ਦੇ ਨਾਲ ਹੀ 'ਜ਼ੀਰੋ' ਫਿਲਮ ਦੇ ਡਾਇਰੈਕਟਰ ਆਨੰਦ ਐਲ ਰਾਏ ਵੀ ਨਜ਼ਰ ਆਏ।
Punjabi Bollywood Tadkaਦੱਸ ਦੇਈਏ ਕਿ 'ਜ਼ੀਰੋ' ਫਿਲਮ 21 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਰਿਲੀਜ਼ ਹੋਣ 'ਚ ਕੁਝ ਦਿਨ ਹੀ ਬਾਕੀ ਹਨ।
Punjabi Bollywood Tadka
ਜਿਸ ਦੇ ਨਾਲ ਪਹਿਲਾਂ ਪੂਰੀ ਫਿਲਮ ਟੀਮ ਪ੍ਰਮੋਸ਼ਨ 'ਚ ਬਿਜ਼ੀ ਹੈ। ਸ਼ਾਹਰੁਖ-ਕੈਟ-ਅਨੁਸ਼ਕਾ ਫਿਲਮ ਪ੍ਰਮੋਸ਼ਨ 'ਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਛੱਡ ਰਹੇ।

Punjabi Bollywood Tadka
Punjabi Bollywood Tadka


Tags: Zero Shah Rukh Khan Katrina Kaif Anushka Sharma Anand L Rai

About The Author

manju bala

manju bala is content editor at Punjab Kesari