FacebookTwitterg+Mail

Zero Trailer Launch : ਸ਼ਾਹਰੁਖ ਨੇ ਕੇਕ ਕੱਟ ਕੇ ਕੈਟਰੀਨਾ-ਅਨੁਸ਼ਕਾ ਨਾਲ ਕੀਤੀ ਖੂਬ ਮਸਤੀ

zero trailer launch
03 November, 2018 10:26:59 AM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਆਪਣੇ 53ਵੇਂ ਜਨਮਦਿਨ 'ਤੇ ਆਪਣੀ ਆਉਣ ਵਾਲੀ ਫਿਲਮ 'ਜ਼ੀਰੋ' ਦਾ ਟਰੇਲਰ ਲਾਂਚ ਕਰਕੇ ਫੈਨਜ਼ ਨੂੰ ਕਾਫੀ ਵੱਡਾ ਤੋਹਫਾ ਦਿੱਤਾ ਹੈ। ਇਥੇ ਹੀ ਸ਼ਾਹਰੁਖ ਨੇ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ ਸੀ।

Punjabi Bollywood Tadka

ਇਸ ਦੌਰਾਨ ਸ਼ਾਹਰੁਖ ਨੇ ਕੇਕ ਵੀ ਕੱਟਿਆ। ਇਸ ਈਵੈਂਟ 'ਚ ਸ਼ਾਹਰੁਖ ਨਾਲ ਕੈਟਰੀਨਾ ਕੈਫ ਤੇ ਅਨੁਸ਼ਕਾ ਸ਼ਰਮਾ ਵੀ ਗਲੈਮਰ ਲੁੱਕ 'ਚ ਨਜ਼ਰ ਆਈਆਂ।

Punjabi Bollywood Tadka

ਦੱਸ ਦੇਈਏ ਕਿ ਕੈਟਰੀਨਾ ਨੇ ਇਸ ਦੌਰਾਨ ਪਿੰਕ ਕਲਰ ਦੀ ਤੇ ਸੋਨਾਕਸ਼ੀ ਨੇ ਡਰਕ ਪਿੰਕ ਕਲਰ ਦੀ ਸਾਈਨਿੰਗ ਡਰੈੱਸ ਪਾਈ ਸੀ, ਜਿਸ 'ਚ ਦੋਵੇਂ ਹੀ ਬੇਹੱਦ ਹੌਟ ਤੇ ਖੂਬਸੂਰਤ ਲੱਗ ਰਹੀਆਂ ਸਨ।

Punjabi Bollywood Tadka

ਇਸ ਦੌਰਾਨ 'ਜ਼ੀਰੋ' ਫਿਲਮ ਦੇ ਡਾਇਰੈਕਟਰ ਆਨੰਦ. ਐੱਲ. ਰਾਏ. ਵੀ ਨਜ਼ਰ ਆਏ। ਦੱਸ ਦੇਈਏ ਕਿ ਇਹ ਫਿਲਮ 21 ਦਸੰਬਰ ਨੂੰ ਕ੍ਰਿਸਮਸ 'ਤੇ ਰਿਲੀਜ਼ ਹੋਣ ਵਾਲੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Zero Trailer Launch Shah Rukh Khan Cuts Birthday Cake Katrina Kaif Anushka Sharma

About The Author

sunita

sunita is content editor at Punjab Kesari