ਮੁੰਬਈ (ਬਿਊਰੋ)— ਫਿਲਮ ਮੇਕਰ ਜ਼ੋਯਾ ਅਖਤਰ ਨੇ ਸ਼ਨੀਵਾਰ ਨੂੰ ਆਪਣੇ ਬਰਥਡੇ 'ਤੇ ਬੀ-ਟਾਊਨ ਦੇ ਕਈ ਸੈਲੇਬਸ ਅਤੇ ਦੋਸਤਾਂ ਲਈ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ। ਜ਼ੋਯਾ ਦੀ ਇਸ ਪਾਰਟੀ 'ਚ ਸ਼ਬਾਨਾ ਆਜ਼ਮੀ, ਜਾਵੇਦ ਅਖਤਰ ਨਜ਼ਰ ਆਏ। ਇਸ ਦੌਰਾਨ ਦੋਵੇਂ ਕਾਫੀ ਖੁਸ਼ ਲੱਗ ਰਹੇ ਸੀ।
ਇਸ ਪਾਰਟੀ 'ਚ ਸ਼ਾਹਰੁਖ ਖਾਨ ਆਪਣੀ ਪਤਨੀ ਗੌਰੀ ਖਾਨ ਸ਼ਿਰਕਤ ਕਰਨ ਪਹੁੰਚੇ। ਸ਼ਾਹਰੁਖ ਨੂੰ ਦੇਖਦੇ ਹੀ ਉੱਥੇ ਮੌਜੂਦ ਉਨ੍ਹਾਂ ਦੇ ਫੈਨਜ਼ ਕਾਫੀ ਉਤਸ਼ਾਹਿਤ ਹੋ ਗਏ। ਅਜਿਹੇ 'ਚ ਸ਼ਾਹਰੁਖ ਗੌਰੀ ਨੂੰ ਭੀੜ ਤੋਂ ਬਚਾਉਂਦੇ ਨਜ਼ਰ ਆਏ।
ਸੰਜੇ ਕਪੂਰ ਪਤਨੀ ਮਹੀਪ ਕਪੂਰ
ਕਰਨ ਜੌਹਰ
ਅਭਿਨੇਤਰੀ ਦੀਆ ਮਿਰਜ਼ਾ ਨੇ ਪਤੀ ਨਾਲ ਇਸ ਪਾਰਟੀ 'ਚ ਸ਼ਿਰਕਤ ਕੀਤੀ।
ਅਭਿਸ਼ੇਕ ਕਪੂਰ ਪਤਨੀ ਪ੍ਰਗਿਆ ਯਾਦਵ, ਡੀਨੋ ਮੋਰਿਆ
ਚੰਕੀ ਪਾਂਡੇ
ਕਿਰਨ ਰਾਓ