ਮੁੰਬਈ— ਹਾਲੀਵੁੱਡ ਦੀ ਹੌਟ ਮਾਡਲ ਐਮਿਲੀ ਰਤਾਜਕੋਵਸਕੀ ਕਾਫੀ ਬੋਲਡ ਹੈ। ਉਹ ਆਪਣੀ ਬੋਲਡਨੈੱਸ ਲਈ ਜਾਣੀ ਜਾਂਦੀ ਹੈ।
ਇਸ ਦਾ ਸਬੂਤ ਇੱਕ ਵਾਰ ਨਿਊਡ ਹੋ ਕੇ ਦੇ ਚੁੱਕੀ ਹੈ।
ਐਮਿਲੀ ਨੇ ਆਪਣੀ ਬੋਲਡ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਮਿਲੀਆ ਸਨ।
ਕਿਸੇ ਨੇ ਉਸ ਦਾ ਸਮਰਥਨ ਕੀਤਾ ਸੀ ਤੇ ਕਿਸੇ ਨੇ ਵਿਰੋਧ। ਐਮਿਲੀ ਦੀਆਂ ਇਹ ਨਿਊਡ ਤਸਵੀਰਾਂ ਅਸਲ 'ਚ ਉਸ ਦਾ ਗੁੱਸਾ ਸੀ।
ਐਮਿਲੀ ਨੇ ਗੁੱਸੇ 'ਚ ਆਪਣੀਆਂ ਨਿਊਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ ਸੀ।
ਉਸ ਦੀਆਂ ਇਨ੍ਹਾਂ ਨਿਊਡ ਤਸਵੀਰਾਂ ਨੇ ਉਸ ਕਾਫੀ ਸ਼ੋਹਰਤ ਹਾਸਲ ਵੀ ਕਰਵਾਈ ਸੀ। ਅੱਗੇ ਦੇਖੋ ਬੋਲਡ ਅਤੇ ਬੇਹੱਦ ਖੂਬਸੂਰਤ ਮਾਡਲ ਐਮਿਲੀ ਦੀਆਂ ਕੁਝ ਸਿਜ਼ਲਿੰਗ ਤਸਵੀਰਾਂ।