ਮੁੰਬਈ— ਪਾਕਿਸਤਾਨੀ ਅਦਾਕਾਰਾ ਏਂਜਲਿਕਾ ਤਾਹਿਰ ਨੇ ਹਾਲ ਹੀ 'ਚ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਉਂਝ ਪਾਕਿਸਤਾਨ ਦੀਆਂ ਅਦਾਕਾਰਾਂ ਹਮੇਸ਼ਾ ਬੁਰਕਾ ਪਾ ਕੇ ਹੀ ਰੱਖਦੀਆਂ ਹਨ ਪਰ ਏਂਜਲਿਕਾ ਇਕ ਅਜਿਹੀ ਅਦਾਕਾਰਾ ਹੈ, ਜਿਸ ਨੇ ਆਪਣੇ ਲੁੱਕ ਨੂੰ ਸਭ ਤੋਂ ਵੱਖ ਰੱਖਿਆ ਹੈ।

ਇਨ੍ਹਾਂ ਤਸਵੀਰਾਂ 'ਚ ਏਂਜਲਿਕਾ ਨੇ ਬਿਕਨੀ ਪਾ ਕੇ ਫੋਟੋਸ਼ੂਟ ਕਰਵਾਇਆ ਹੈ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਹੌਟ ਲੱਗ ਰਹੀ ਹੈ।

ਉਸ ਦਾ ਅੰਦਾਜ਼ ਬੇਹੱਦ ਹੀ ਕਾਤਿਲਾਨਾ ਹੈ ਤੇ ਉਹ ਕਾਫੀ ਉਤਸ਼ਾਹ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਏਂਜਲਿਕਾ ਨੂੰ ਮਿਸ ਪਰਫੈਕਟ ਤੇ ਮਿਸ ਪਾਪੂਲਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਦੱਸਣਯੋਗ ਹੈ ਕਿ ਏਂਜਿਲਕਾ ਨੇ ਸਾਲ 2016 'ਚ ਮਿਸ ਵਰਲਡ ਲਈ ਗਈ ਸੀ ਤੇ ਟੈਲੇਂਟ ਸ਼ੋਅ ਨਾਲ ਉਸ ਨੇ ਮਿਸ ਅਰਥ ਦਾ ਖਿਤਾਬ ਵੀ ਆਪਣੇ ਨਾਂ ਕੀਤਾ ਸੀ।

ਏਂਜਲਿਕਾ ਬੇਹੱਦ ਖੂਬਸੂਰਤ ਤੇ ਇਕ ਦਮ ਫਿੱਟ ਹੈ ਪਰ ਇਹੀ ਵਜ੍ਹਾ ਹੈ ਕਿ ਲੋਕਾਂ ਦੀਆਂ ਨਜ਼ਰਾਂ ਉਸ ਤੋਂ ਹੱਟ ਨਹੀਂ ਪਾਉਂਦੀਆਂ।