FacebookTwitterg+Mail

ਐਂਜਲੀਨਾ ਜੌਲੀ ਬਣਨ ਦੀ ਚਾਹਤ 'ਚ ਖੁਦ ਦੇ ਹੀ ਚਿਹਰੇ ਨਾਲ ਖਿਲਵਾੜ ਕਰ ਬੈਠੀ ਵਿਦੇਸ਼ੀ ਸੁੰਦਰੀ, ਕਰਵਾਈਆਂ 50 ਸਰਜਰੀਆਂ

angelina jolie instagram
01 December, 2017 05:25:11 PM

ਮੁੰਬਈ(ਬਿਊਰੋ)— ਹਾਲੀਵੁੱਡ ਅਦਾਕਾਰਾ ਐਂਜਲੀਨਾ ਜੌਲੀ ਦੇ ਦੁਨੀਆ 'ਚ ਕਰੋੜਾਂ ਪ੍ਰਸ਼ੰਸਕ ਹਨ ਪਰ ਕੀ ਤੁਸੀਂ ਇਸ ਗੱਲ ਦਾ ਯਕੀਨ ਕਰ ਪਾਓਗੇ ਕਿ ਉਨ੍ਹਾਂ ਦੀ ਇਕ ਈਰਾਨੀ ਫੈਨ ਨੇ ਆਪਣੀ ਚਹੇਤੀ ਅਦਾਕਾਰਾ ਵਾਂਗ ਦਿਖਣ ਲਈ 50 ਵਾਰ ਚਿਹਰੇ ਦੀ ਸਰਜਰੀ ਕਰਾਈ ਹੈ।

Punjabi Bollywood Tadka

ਹੋ ਗਏ ਨਾ ਹੈਰਾਨ ਪਰ ਇਹ ਸੱਚ ਹੈ। ਈਰਾਨ ਦੀ 19 ਸਾਲਾ ਸਹਿਰ ਤਾਬਰ ਉਸ ਸਮੇਂ ਲਾਈਮਲਾਈਟ 'ਚ ਆਈ ਜਦੋਂ ਉਨ੍ਹਾਂ ਦੇ ਐਂਜਲੀਨਾ ਜੌਲੀ ਵਾਂਗ ਦਿਖਣ ਦੀ ਚਾਹਤ 'ਚ 50 ਸਰਜਰੀਆਂ ਕਰਾਉਣ ਦੀ ਖਬਰ ਆਈ।

Punjabi Bollywood Tadka ਮੀਡੀਆ ਰਿਪੋਰਟਸ ਮੁਤਾਬਕ ਸਹਿਰ ਖੁਦ ਨੂੰ ਐਂਜਲੀਨਾ ਦੀ ਸਭ ਤੋਂ ਵੱਡੀ ਫੈਨ ਮੰਨਦੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਉਹ ਆਪਣੀ ਫੇਵਰੇਟ ਅਦਾਕਾਰਾ ਵਾਂਗ ਦਿਖਣ ਲਈ ਕੁਝ ਵੀ ਕਰੇਗੀ, ਜਿਸ ਦੇ ਕੁਝ ਮਹੀਨਿਆਂ ਬਾਅਦ ਸਹਿਰ ਦੇ 50 ਸਰਜੀਆਂ ਕਰਾਉਣ ਦੀ ਖਬਰ ਆਈ।

Punjabi Bollywood Tadkaਇਸ ਤੋਂ ਇਲਾਵਾ ਉਨ੍ਹਾਂ ਨੇ ਡਾਈਟ ਵੀ ਫਾਲੋਅ ਕੀਤੀ ਤਾਂ ਕਿ ਉਨ੍ਹਾਂ ਦਾ ਵਜ਼ਨ 40 ਕਿਲੋਂ ਤੋਂ ਜ਼ਿਆਦਾ ਨਾ ਵਧੇ।

Punjabi Bollywood Tadkaਜ਼ਿਕਰਯੋਗ ਹੈ ਕਿ ਆਪਣੇ ਇਸ ਟਰਾਂਸਫਾਰਮੇਸ਼ਨ ਦੀਆਂ ਤਸਵੀਰਾਂ ਸਹਿਰ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ, ਜਿਸ ਤੋਂ ਬਾਅਦ ਹਰ ਮਿੰਟ ਸਹਿਰ ਦੇ ਫਾਲੋਅਰਜ਼ ਦੀ ਲਿਸਟ 'ਚ ਤੇਜ਼ੀ ਤੋਂ ਵਾਧਾ ਹੋ ਰਿਹਾ ਹੈ।

Punjabi Bollywood Tadka

ਹਾਲਾਂਕਿ ਕੁਝ ਲੋਕ ਉਨ੍ਹਾਂ ਨੂੰ ਲੁੱਕਸ ਕਾਰਨ ਟਰੋਲ ਵੀ ਕਰਦੇ ਹਨ। ਕਈਆਂ ਨੇ ਤਾਂ ਸਹਿਰ ਦੀ ਤੁਲਨਾ ਜ਼ੌਂਬੀ (ਭੂਤ) ਨਾਲ ਕੀਤੀ ਤਾਂ ਕਿਸੇ ਨੇ ਸਹਿਰ ਨੂੰ ਕਿਹਾ ਕਿ ਕਿਸ ਨੇ ਤੁਹਾਡੇ ਚਿਹਰੇ 'ਤੇ ਬੰਬ ਸੁੱਟਿਆ ਹੈ?

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Angelina JolieIranSurgeriesTrollSahar tabar Instagramਐਂਜਲੀਨਾ ਜੌਲੀਸਹਿਰ ਤਾਬਰ