FacebookTwitterg+Mail

Too Hot! ਮਿਲੋ ਦੁਨੀਆ ਦੀ ਸਭ ਤੋਂ ਸੈਕਸੀ ਨਰਸ ਨੂੰ, ਜਿਸ ਨੂੰ ਦੇਖ ਹਰ ਕੋਈ ਹੋਣਾ ਚਾਹੇਗਾ ਬੀਮਾਰ

carina linn world s sexiest nurse
02 September, 2017 09:23:17 PM

ਤਾਈਪੇ (ਤਾਈਵਾਨ)— ਇਥੋਂ ਦੀ 23 ਸਾਲਾ ਕੈਰੀਨਾ ਲਿਨ ਨੇ ਇਨ੍ਹੀਂ ਦਿਨੀਂ ਇੰਟਰਨੈੱਟ 'ਤੇ ਧੂਮ ਮਚਾ ਰੱਖੀ ਹੈ। ਆਪਣੀਆਂ ਹੌਟ ਤਸਵੀਰਾਂ ਨਾਲ ਉਸ ਨੇ ਪੂਰੀ ਦੁਨੀਆ ਦਾ ਧਿਆਨ ਖਿੱਚ ਰੱਖਿਆ ਹੈ। ਇੰਨਾ ਹੀ ਨਹੀਂ ਸੋਸ਼ਲ ਸਾਈਟਸ 'ਤੇ ਉਸ ਨੂੰ ਲੱਖਾਂ ਲੋਕ ਫਾਲੋਅ ਕਰਦੇ ਹਨ।
Punjabi Bollywood Tadka
ਕੈਰੀਨਾ ਪੇਸ਼ੇ ਤੋਂ ਇਕ ਨਰਸ ਹੈ ਪਰ ਉਸ ਦੀਆਂ ਤਸਵੀਰਾਂ ਨੇ ਉਸ ਨੂੰ ਇੰਟਰਨੈੱਟ ਸਟਾਰ ਬਣਾ ਦਿੱਤਾ ਹੈ। ਸੋਸ਼ਲ ਸਾਈਟਸ 'ਤੇ ਉਸ ਨੂੰ 'ਦੁਨੀਆ ਦੀ ਸਭ ਤੋਂ ਸੈਕਸੀ ਨਰਸ' ਦੱਸਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਸਿਰਫ ਇੰਸਟਾਗ੍ਰਾਮ 'ਤੇ ਉਸ ਨੂੰ 5 ਲੱਖ ਤੋਂ ਵੱਧ ਲੋਕ ਫਾਲੋਅ ਕਰਦੇ ਹਨ।
Punjabi Bollywood Tadka
ਕੈਰੀਨਾ ਦੱਸਦੀ ਹੈ ਕਿ ਕੁਝ ਸਮੇਂ ਪਹਿਲਾਂ ਉਸ ਨੇ ਬਲੈਕ ਸਵਿਮਿੰਗ ਸੂਟ 'ਚ ਆਪਣੀ ਇਕ ਤਸਵੀਰ ਅਪਲੋਡ ਕੀਤੀ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਤੇ ਰੱਜ ਕੇ ਤਾਰੀਫ ਵੀ ਕੀਤੀ ਸੀ।
Punjabi Bollywood Tadka
ਹਾਲਾਂਕਿ ਉਸ ਦਾ ਕਹਿਣਾ ਹੈ ਕਿ ਨਾ ਤਾਂ ਉਹ ਮਾਡਲ ਹੈ ਤੇ ਨਾ ਹੀ ਕੋਈ ਫੋਟੋਗ੍ਰਾਫਰ। ਉਹ ਇਕ ਫੁਲ ਟਾਈਮ ਨਰਸ ਹੈ ਤੇ ਉਸ ਨੂੰ ਆਪਣੇ ਕੰਮ ਨਾਲ ਬਹੁਤ ਪਿਆਰ ਹੈ।
Punjabi Bollywood Tadka
ਉਸ ਦਾ ਕਹਿਣਾ ਹੈ ਕਿ ਉਹ ਪ੍ਰਸਿੱਧ ਹੋਣ ਲਈ ਜਾਂ ਕੁਝ ਹੋਰ ਕਰਨ ਲਈ ਆਪਣੀਆਂ ਤਸਵੀਰਾਂ ਪੋਸਟ ਨਹੀਂ ਕਰਦੀ ਹੈ। ਉਹ ਆਪਣੀ ਖੁਸ਼ੀ ਤੇ ਇੰਜੁਆਏ ਲਈ ਇਹ ਕੰਮ ਕਰਦੀ ਹੈ। ਕੈਰੀਨਾ ਆਪਣੇ ਕੰਮ ਤੇ ਆਪਣੀ ਜ਼ਿੰਦਗੀ ਪ੍ਰਤੀ ਕਾਫੀ ਸੀਰੀਅਸ ਹੈ।
Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Carina Linn Worlds Sexiest Nurse Instagram Taiwan