FacebookTwitterg+Mail

ਰੋਸ਼ਨ ਪ੍ਰਿੰਸ ਦਾ ਇਹ ਸੁਪਨਾ ਹੋਇਆ ਪੂਰਾ

roshan prince new studio
26 April, 2019 06:44:16 PM

ਜਲੰਧਰ(ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਰੋਸ਼ਨ ਪ੍ਰਿੰਸ ਦਾ ਇਕ ਸੁਪਨਾ ਬੀਤੇ ਕੱਲ ਨੂੰ ਪੂਰਾ ਹੋਇਆ ਹੈ ਤੇ ਇਹ ਖੂਸ਼ੀ ਰੋਸ਼ਨ ਪ੍ਰਿੰਸ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ।ਦਰਅਸਲ ਰੋਸ਼ਨ ਪ੍ਰਿੰਸ ਦਾ ਕਾਫੀ ਸਮੇਂ ਤੋਂ ਇਕ ਸਟੂਡੀਓ ਬਣਾਉਣ ਦਾ ਸੁਪਨਾ ਸੀ, ਜੋ ਹੁਣ ਪੂਰਾ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਰੋਸ਼ਨ ਪ੍ਰਿੰਸ ਨੇ ਸਟੂਡੀਓ ਦੀ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ ਵਿਚ ਲਿਖਿਆ ਹੈ 'Dream Come True..!!
Finally Mera HOME STUDIO Ready Hai..!!Hun Kise Film Ya Song Di Dubbing Layi Kite Hor jaan di Zarurat Nahi..!! Supna Ena Vadda Nahi Si.. Par Supna te Supna Hai.. Poora Hon Di Khushi Sambhali Nahi Ja Rahi'


ਦੱਸ ਦਈਏ ਕਿ ਰੋਸ਼ਨ ਪ੍ਰਿੰਸ ਨੇ ਇਹ ਸਟੂਡੀਓ ਕੈਨੇਡਾ 'ਚ ਆਪਣੇ ਘਰ ਵਿਚ ਬਣਾਇਆ ਹੈ। ਕਈ ਹਿੱਟ ਗੀਤ ਤੇ ਫਿਲਮਾਂ ਦੇਣ ਵਾਲੇ ਰੋਸ਼ਨ ਪ੍ਰਿੰਸ ਦੀਆਂ ਆਉਣ ਵਾਲੀਆਂ ਫਿਲਮਾਂ 'ਮੁੰਡਾ ਫਰੀਦਕੋਟੀਆ', 'ਨਾਨਕਾ ਮੇਲ' ਤੇ 'ਲੱਡੂ ਬਰਫੀ' ਹਨ।

 


Tags: Roshan PrinceNew Studio DreamSingerPollywood

Edited By

Lakhan

Lakhan is News Editor at Jagbani.