ਮੁੰਬਈ(ਬਿਊਰੋ)— ਕਈ ਪਾਕਿਸਤਾਨੀ ਅਦਾਕਾਰਾਂ ਤੇ ਮਾਡਲਸ ਇੰਨ੍ਹੀਆਂ ਹੌਟ ਹੁੰਦੀਆਂ ਹਨ ਕਿ ਉਹ ਅਕਸਰ ਆਪਣੀਆਂ ਹੌਟ ਤਸਵੀਰਾਂ ਕਾਰਨ ਸੁਰਖੀਆਂ 'ਚ ਛਾਈਆਂ ਰਹਿੰਦੀਆਂ ਹਨ। ਅਜਿਹੀ ਹੀ ਇਕ ਮਾਡਲ ਹੈ, ਜੋ ਅੱਜਕੱਲ ਸੋਸ਼ਲ ਮੀਡੀਆ 'ਤੇ ਹੌਟ ਤਸਵੀਰਾਂ ਨਾਲ ਛਾਈ ਹੈ।

ਇਸ ਮਾਡਲ ਦਾ ਨਾਂ ਤਹਿਮੀਨਾ ਅਫਜ਼ਲ ਹੈ। ਇਸ ਹੌਟ ਤਸਵੀਰਾਂ ਐਡਲਟ ਸਟਾਰ ਤੋਂ ਫਿਲਮੀ ਦੁਨੀਆ 'ਚ ਆਈ ਅਦਾਕਾਰਾ ਸੰਨੀ ਲਿਓਨ ਨੂੰ ਪਿੱਛੇ ਛੱਡ ਰਹੀ ਹੈ।

ਇਸ ਅਦਾਕਾਰਾ ਨੂੰ ਪੂਰੀ ਦੁਨੀਆਂ ਦੀਆਂ ਹੌਟ ਅਦਾਕਾਰਾਂ 'ਚੋਂ ਇਕ ਮੰਨਿਆ ਜਾਂਦਾ ਹੈ।

ਤਹਿਮੀਨਾ ਨੂੰ ਪਾਕਿਸਤਾਨ ਦੀ ਹੌਟ ਮਾਡਲ ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ।

ਸੋਸ਼ਲ ਸਾਈਟਸ 'ਤੇ ਤਹਿਮੀਨਾ ਦਾ ਹੌਟ ਕਾਫੀ ਤਸਵੀਰਾਂ ਵਾਇਰਲ ਹੋ ਰਹੀਆਂ।

ਇਨ੍ਹਾਂ ਤਸਵੀਰਾਂ ਨਾਲ ਤਹਿਮੀਨਾ ਦੀ ਹੌਟਨੈੱਸ 'ਚ ਅੱਗੇ ਸੰਨੀ ਤਾਂ ਕਿ ਬਾਲੀਵੁੱਡ ਦੀ ਹਰ ਅਦਾਕਾਰਾ ਦੀ ਹੌਟਨੈੱਸ ਫਿੱਕੀ ਪੈ ਜਾਂਦੀ ਹੈ।

ਦੱਸਣਯੋਗ ਹੈ ਕਿ ਤਤਿਮੀਨਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।

ਉਹ ਅਕਸਰ ਹੀ ਆਪਣੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਹੈ।
