FacebookTwitterg+Mail

'ਭਾਵੇਸ਼...' ਦੀ ਸਕ੍ਰੀਨਿੰਗ 'ਤੇ ਸਟਾਈਲਿਸ਼ ਲੁੱਕ 'ਚ ਦਿਖੀ ਜਾਨਹਵੀ, ਨਜ਼ਰ ਆਏ ਇਹ ਸਿਤਾਰੇ

bhavesh joshi superhero screening
02 June, 2018 03:40:27 PM

ਮੁੰਬਈ (ਬਿਊਰੋ)— ਨਿਰਦੇਸ਼ਕ ਵਿਕਰਮਾਦਿਤਿਆ ਦੀ ਫਿਲਮ 'ਭਾਵੇਸ਼ ਜੋਸ਼ੀ ਸੁਪਰਹੀਰੋ' ਬੀਤੇ ਦਿਨੀਂ ਯਾਨੀ ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਹਰਸ਼ਵਰਧਨ ਕਪੂਰ, ਪ੍ਰਿਯਾਂਸ਼ੂ ਪੈਨਯੂਲੀ, ਨਿਸ਼ੀਕਾਂਤ ਕਾਮਤ ਵਰਗੇ ਕਲਾਕਾਰ ਮੁੱਖ ਭੂਮਿਕਾ 'ਚ ਹਨ।
Punjabi Bollywood Tadka
ਬੀਤੇ ਵੀਰਵਾਰ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਮੁੰਬਈ 'ਚ ਰਖੀ ਗਈ ਸੀ। ਇਸ ਦੌਰਾਨ ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਬਾਲੀਵੁੱਡ ਸਿਤਾਰੇ ਕਾਫੀ ਸਟਾਈਲਿਸ਼ ਲੁੱਕ 'ਚ ਨਜ਼ਰ ਆਏ। ਖਾਸ ਸਕ੍ਰੀਨਿੰਗ 'ਤੇ ਮਦਾਨਾ ਕਰੀਮੀ, ਹਰਸ਼ ਵਰਧਨ, ਸੋਨਮ ਕਪੂਰ, ਰਿਆ ਚੱਕਰਵਰਤੀ, ਈਸ਼ਾਨ ਖੱਟੜ, ਜਾਨਹਵੀ ਕਪੂਰ, ਆਨੰਦ ਆਹੂਜਾ, ਨਵਾਜ਼ੂਦੀਨ ਸਿੱਦੀਕੀ, ਯਾਮੀ ਗੌਤਮ, ਅਨਿਲ ਕਪੂਰ ਸਮੇਤ ਹੋਰ ਸਿਤਾਰੇ ਪੁੱਜੇ ਸਨ।
Punjabi Bollywood Tadka
ਦੱਸਣਯੋਗ ਹੈ ਕਿ ਫਿਲਮ ਦੀ ਕਹਾਣੀ ਮੁੰਬਈ ਤੋਂ ਸ਼ੁਰੂ ਹੁੰਦੀ ਹੈ, ਜਿੱਥੇ ਦੇ ਪਿਛੜੇ ਇਲਾਕੇ 'ਚ ਸਿਕੰਦਰ ਖੰਨਾ (ਹਰਸ਼ਵਰਧਨ ਕਪੂਰ) ਆਪਣੇ ਦੋ ਦੋਸਤ ਭਾਵੇਸ਼ ਜੋਸ਼ੀ ਅਤੇ ਰਜਨ ਨਾਲ ਰਹਿੰਦਾ ਹੈ। ਇਹ ਤਿੰਨੋਂ ਦੋਸਤ ਸਮਾਜ 'ਚ ਬੁਰਾਈਆਂ ਖਤਮ ਕਰਨ ਦੇ ਮਿਸ਼ਨ 'ਚ ਲੱਗ ਜਾਂਦੇ ਹਨ ਅਤੇ ਇਕ-ਇਕ ਕਰਕੇ ਭ੍ਰਿਸ਼ਟਾਚਾਰ ਖਤਮ ਕਰਨ ਦਾ ਕੰਮ ਕਰਦੇ ਰਹਿੰਦੇ ਹਨ।

Punjabi Bollywood Tadka

ਕਦੇ ਉਹ ਸਿਗਨਲ ਜੰਪ ਕਰਨ ਲਈ, ਕਦੇ ਗੰਦਗੀ ਫੈਲਾਉਣ ਵਾਲਿਆਂ ਲਈ ਮੁਹਿੰਮ 'ਚ ਜਾਂਦੇ ਹਨ ਤਾਂ ਉੱਥੇ ਹੀ ਦੂਜੇ ਪਾਸੇ ਸੱਚ ਦੇ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਇਸ ਦੌਰਾਨ ਪਾਣੀ ਦੇ ਮਾਫੀਆ ਨਾਲ ਨਿਪਟਾਰੇ ਦਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਉੱਥੇ ਹੀ ਭਾਵੇਸ਼ ਜੋਸ਼ੀ 'ਤੇ ਕਈ ਤਰ੍ਹਾਂ ਦੇ ਆਰੋਪ ਲਗਾਏ ਜਾਂਦੇ ਹਨ।
Punjabi Bollywood Tadka
ਕਾਰਪੋਰੇਟਰ ਪਾਟਿਲ ਅਤੇ ਮਿਨਿਸਟਰ ਰਾਣਾ (ਨਿਸ਼ਿਕਾਂਤ ਕਾਮਤ) ਇਸ ਕੰਮ 'ਚ ਆਪਣੇ ਹੀ ਕੰਮ 'ਚ ਰੁੱਝੇ ਰਹਿੰਦੇ ਹਨ ਅਤੇ ਇਨ੍ਹਾਂ ਦਾ ਇਕ ਹੀ ਮਕਸਦ ਹੁੰਦਾ ਹੈ ਕਿ ਭਾਵੇਸ਼ ਜੋਸ਼ੀ ਦਾ ਖਾਤਮਾ ਕਰਨਾ। ਕੀ ਭਾਵੇਸ਼ ਜੋਸ਼ੀ ਆਪਣੇ ਇਰਾਦਿਆਂ 'ਚ ਸਫਲ ਹੁੰਦਾ ਹੈ ਤੇ ਉਹ ਸਮਾਜ 'ਚੋਂ ਬੁਰਾਈਆਂ ਨੂੰ ਖਤਮ ਕਰਨ 'ਚ ਸਫਲ ਰਹਿੰਦੇ ਹਨ।
Punjabi Bollywood Tadka
Mandana Karimi 
Punjabi Bollywood Tadka
Jahaan Kapoor and Maheep Sandhu
Punjabi Bollywood Tadka
Vikramaditya Motwane 
Punjabi Bollywood Tadka
Konkona Sen Sharma
Punjabi Bollywood Tadka
Kunal Kapoor 
Punjabi Bollywood Tadka
Anil Kapoor
Punjabi Bollywood Tadka
Ishaan Khatter
Punjabi Bollywood Tadka
Mandana Karimi and Harshvardhan Kapoor
Punjabi Bollywood Tadka
Harshvardhan Kapoor
Punjabi Bollywood Tadka
Sonam K Ahuja and Anand Ahuja
Punjabi Bollywood Tadka
Sonam K Ahuja
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Mandana KarimiHarshvardhan KapoorBhavesh Joshi SuperheroScreeningSonam Kapoor AhujaRhea ChakrabortyIshaan KhatterJanhvi Kapoor

Edited By

Sunita

Sunita is News Editor at Jagbani.