FacebookTwitterg+Mail

ਨੇਹਾ ਧੂਪੀਆ ਹੀ ਨਹੀਂ, ਇਨ੍ਹਾਂ ਸਿਤਾਰਿਆਂ ਨੇ ਵੀ ਅਚਾਨਕ ਵਿਆਹ ਕਰਵਾ ਕੇ ਫੈਨਜ਼ ਨੂੰ ਦਿੱਤਾ ਸੀ ਝਟਕਾ

bollywood celebs who shocked their fans with their secret weddings
10 May, 2018 04:52:25 PM

ਮੁੰਬਈ(ਬਿਊਰੋ)— ਇੰਨੀ ਦਿਨੀਂ ਬਾਲੀਵੁੱਡ 'ਚ ਵਿਆਹ ਦਾ ਰੁਝਾਨ ਕਾਫੀ ਜ਼ਿਆਦਾ ਚੱਲ ਰਿਹਾ ਹੈ। 8 ਮਈ ਨੂੰ ਸੋਨਮ ਕਪੂਰ ਤੇ ਆਨੰਦ ਆਹੂਜਾ ਵਿਆਹ ਦੇ ਬੰਧਨ 'ਚ ਬੱਝੇ ਹਨ। ਕੁਝ ਦਿਨ ਪਹਿਲਾਂ ਹੀ ਕਪੂਰ ਤੇ ਆਹੂਜਾ ਪਰਿਵਾਰ ਨੇ ਆਨੰਦ ਤੇ ਸੋਨਮ ਦੇ ਵਿਆਹ ਦੀ ਆਧਿਕਾਰਿਤ ਪੁਸ਼ਟੀ ਕੀਤੀ ਸੀ।
Punjabi Bollywood Tadka
ਹਾਲ ਹੀ 'ਚ ਨੇਹਾ ਧੂਪੀਆ ਨੇ ਬੈਸਟ ਫਰੈਂਡ ਅੰਗਦ ਬੇਦੀ ਨਾਲ ਲਾਵਾਂ ਲਈਆਂ ਹਨ। ਨੇਹਾ ਧੂਪੀਆ ਦੇ ਵਿਆਹ ਦੀ ਖਬਰ ਨਾਲ ਉਸ ਦੇ ਫੈਨਜ਼ ਖਲਬਲੀ ਮਚ ਗਈ ਹੈ। ਦੱਸ ਦੇਈਏ ਕਿ ਅੰਗਦ ਬੇਦੀ ਤੇ ਨੇਹਾ ਧੂਪੀਆ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ ਇਕ-ਇਕ ਤਸਵੀਰ ਸ਼ੇਅਰ ਕਰਕੇ ਵਿਆਹ ਦੀ ਜਾਣਕਾਰੀ ਫੈਨਜ਼ ਨੂੰ ਦਿੱਤੀ।
Punjabi Bollywood Tadka
ਨੇਹਾ ਧੂਪੀਆ ਹੀ ਨਹੀਂ ਸਗੋਂ ਬਾਲੀਵੁੱਡ ਦੇ ਹੋਰ ਵੀ ਕਈ ਅਜਿਹੇ ਸਿਤਾਰੇ ਹਨ, ਜਿਨ੍ਹਾਂ ਨੇ ਗੁਪਤ ਤਰੀਕੇ ਨਾਲ ਵਿਆਹ ਕਰਵਾ ਕੇ ਫੈਨਜ਼ ਨੂੰ ਹੈਰਾਨ ਕੀਤਾ। ਅੱਜ ਇਸ ਖਬਰ 'ਚ ਅਸੀਂ ਤੁਹਾਨੂੰ ਅਜਿਹੇ ਹੀ ਚਿਹਰਿਆਂ ਨੂੰ ਦਿਖਾਉਣ ਜਾ ਰਹੇ, ਜਿਹੜੇ ਅਚਾਨਕ ਤੇ ਗੁਪਤ ਤਰੀਕੇ ਨਾਲ ਵਿਆਹ ਦੇ ਬੰਧਨ 'ਚ ਬੱਝੇ ਹਨ। 
Punjabi Bollywood Tadka
ਬਾਲੀਵੁੱਡ ਅਦਾਕਾਰਾ ਸ਼੍ਰੇਆ ਸਰਨ ਆਪਣੇ ਰੂਸੀ ਪ੍ਰੇਮੀ ਨਾਲ ਪਿਛਲੇ ਮਹੀਨੇ ਹੀ ਵਿਆਹ ਦੇ ਬੰਧਨ 'ਚ ਬੱਝੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਪੋਸਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਦੱਸ ਦੇਈਏ ਕਿ ਸ਼੍ਰੇਆ ਨੇ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ।
Punjabi Bollywood Tadka
ਇਸ ਤੋਂ ਇਲਾਵਾ ਆਫਤਾਬ ਸ਼ਿਵਦਾਸਾਨੀ, ਮੱਲਿਕਾ ਸ਼ੇਰਾਵਤ, ਉਰਮਿਲਾ ਮਾਤੋਂਡਕਰ, ਸ਼੍ਰੇਆ ਘੋਸ਼ਾਲ, ਅੰਮ੍ਰਿਤਾ ਰਾਓ, ਜਾਨ ਅਬਰਾਹਿਮ, ਰਾਣੀ ਮੁਖਰਜੀ ਵਰਗੇ ਕਈ ਸਿਤਾਰਿਆਂ ਦੇ ਨਾਂ ਗੁਪਤ ਤਰੀਕੇ ਨਾਲ ਵਿਆਹ ਦੇ ਬੰਧਨ 'ਚ ਬੱਝਣ ਵਾਲੀ ਲਿਸਟ 'ਚ ਨਾਂ ਸ਼ਾਮਲ ਹਨ।
Punjabi Bollywood Tadka
Urmila Matondkar Husband Mohsin Akhtar Mir
Punjabi Bollywood Tadka
John Abraham wife Priya Runchal
Punjabi Bollywood Tadka
Rani Mukerji Husband Aditya Chopra
Punjabi Bollywood Tadka
Mallika Sherawat Husband Cyrille Auxenfans


Tags: Neha DhupiaUrmila MatondkarSecret WeddingsShreya GhoshalAmrita RaoJohn AbrahamRani MukerjiAditya Chopra

Edited By

Sunita

Sunita is News Editor at Jagbani.