FacebookTwitterg+Mail

ਐਸ਼ਵਰਿਆ-ਮਲਾਇਕਾ ਸਮੇਤ ਇਨ੍ਹਾਂ ਹਸਤੀਆਂ ਨੇ ਖਾਸ ਮੈਸੇਜ ਲਿਖ ਕੇ 'ਮਾਂ' ਨੂੰ ਬਣਾਇਆ ਹੋਰ ਵੀ ਖਾਸ

bollywood stars wish mothers day to their mom
13 May, 2018 04:19:25 PM

ਨਵੀਂ ਦਿੱਲੀ(ਬਿਊਰੋ)— ਅੱਜ ਦੁਨੀਆ ਭਰ 'ਚ ਮਦਰਜ਼ ਡੇਅ ਮਨਾਇਆ ਜਾ ਰਿਹਾ ਹੈ। ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਮਦਰਜ਼ ਡੇਅ ਦੇ ਰੂਪ 'ਚ ਮਨਾਇਆ ਜਾਂਦਾ ਹੈ। ਇਹ ਇਕ ਮੌਕਾ ਹੈ, ਉਸ ਵਿਅਕਤੀ ਲਈ ਜਸ਼ਨ ਮਨਾਉਣ ਦਾ, ਜਿਸ ਨੇ ਸਾਨੂੰ ਦੁਨੀਆ 'ਚ ਆਉਣ ਦਾ ਮੌਕਾ ਦਿੱਤਾ।

ਮਾਂ ਜਿਸ ਨੇ ਸਾਨੂੰ ਜਨਮ ਦਿੱਤਾ। ਇਸ ਮੌਕੇ 'ਤੇ ਬਾਲੀਵੁੱਡ ਸਟਾਰਡਜ਼ ਨੇ ਲੀ ਆਪਣੀ ਮਾਂ ਨੂੰ ਆਪਣੇ-ਆਪਣੇ ਅੰਦਾਜ਼ 'ਚ ਵਿਸ਼ ਕੀਤਾ ਹੈ।

ਬਾਲੀਵੁੱਡ ਸਟਾਰਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਮਾਂ ਨਾਲ ਇਕ-ਇਕ ਤਸਵੀਰ ਸ਼ੇਅਰ ਕੀਤੀ ਹੈ ਤੇ ਉਨ੍ਹਾਂ ਲਈ ਖਾਸ ਮੈਸੇਜ ਵੀ ਲਿਖਿਆ ਹੈ।

ਬਾਲੀਵੁੱਡ ਸੁਪਰਸਟਾਰ ਪ੍ਰਿਯੰਕਾ ਚੋਪੜਾ, ਕਾਜੋਲ, ਸੋਨਾਕਸ਼ੀ ਸਿਨਹਾ, ਸੋਨਾਕਸ਼ੀ ਸਿਨਹਾ, ਮਲਾਇਕਾ ਅਰੋੜਾ, ਤਾਪਸੀ ਪਨੂੰ ਤੇ ਐਸ਼ਵਰਿਆ ਰਾਏ ਸਮੇਤ ਹੋਰਨਾਂ ਹਸਤੀਆਂ ਦੇ ਦੇਖੋ ਖਾਸ ਮੈਸੇਜ, ਜਿਹੜਾ ਉਨ੍ਹਾਂ ਨੇ ਆਪਣੀ ਮਾਂ ਲਈ ਖਾਸ ਤੌਰ 'ਤੇ ਸ਼ੇਅਰ ਕੀਤਾ ਹੈ।

 

 

A post shared by Taapsee Pannu (@taapsee) on

 

 

 

A post shared by Karan Johar (@karanjohar) on

 

A post shared by Alia ✨⭐️ (@aliaabhatt) on

 

 

A post shared by SonamKAhuja (@sonamkapoor) on

 

A post shared by Varun Dhawan (@varundvn) on

 


Tags: Happy Mothers Day 2018Aishwarya Rai BachchanMalaika AroraKajolBollywood Celebrity

Edited By

Sunita

Sunita is News Editor at Jagbani.