FacebookTwitterg+Mail

ਗੁਲਾਬੀ ਡਰੈੱਸ 'ਚ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਦੀਪਿਕਾ, ਨਹੀਂ ਯਕੀਨ ਤਾਂ ਦੇਖੋ ਤਸਵੀਰਾਂ

deepika padukone
12 May, 2018 10:02:44 AM

ਮੁੰਬਈ(ਬਿਊਰੋ)— ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਹਾਲ ਹੀ 'ਚ 'ਕਾਨ ਫਿਲਮ ਉਤਸਵ' 'ਚ ਸ਼ਿਰਕਤ ਕੀਤੀ। ਇਸ ਦੌਰਾਨ ਦੀਪਿਕਾ ਨੇ ਹੌਟ ਲੁੱਕ 'ਚ 'ਕਾਨ ਫਿਲਮ ਉਤਸਵ' ਦੀ ਰੈੱਡ ਕਾਰਪੈੱਟ 'ਤੇ ਰੱਜ ਕੇ ਪੋਜ਼ ਦਿੱਤੇ। ਦੂਜੀ ਵਾਰ 'ਕਾਨ ਫਿਲਮ ਉਤਸਵ' 'ਚ ਸ਼ਿਰਕਤ ਕਰਨ ਵਾਲੀ ਦੀਪਿਕਾ ਪਾਦੂਕੋਣ ਕੰਗਨਾ ਰਣੌਤ ਤੋਂ ਪਿੱਛੇ ਨਾ ਰਹੀ।
Punjabi Bollywood Tadka
ਉਸ ਨੇ ਗੁਲਾਬੀ ਰੰਗ ਦੇ ਗਾਊਨ 'ਚ ਰੈੱਡ ਕਾਰਪੈੱਟ 'ਤੇ ਕਾਤਿਲ ਅਦਾਵਾਂ ਦਿਖਾਈਆਂ। ਇਸ ਦੌਰਾਨ ਦੀਪਿਕਾ ਕਾਫੀ ਹੌਟ ਤੇ ਖੂਬਸੂਰਤ ਲੱਗ ਰਹੀ ਸੀ।
Punjabi Bollywood Tadka
ਉਸ ਨੇ ਬਹੁਤ ਮਾਮੂਲੀ ਜਿਹਾ ਮੇਕਅੱਪ ਕੀਤਾ ਹੋਇਆ ਸੀ। ਉਸ ਨੇ ਇਸ ਇਵੈਂਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।
Punjabi Bollywood Tadka
ਐਸ਼ਵਰਿਆ ਰਾਏ ਬੱਚਨ 12-13 ਮਈ ਨੂੰ ਜਦੋਂਕਿ, ਅਦਾਕਾਰਾ ਹੁਮਾ ਕੁਰੈਸ਼ੀ ਵੀ ਇਸ ਵਾਰ ਕਾਨ ਫਿਲਮ ਉਤਸਵ 'ਚ ਸ਼ਿਰਕਤ ਕਰੇਗੀ।
Punjabi Bollywood Tadka

 

A post shared by Deepika Padukone (@deepikapadukone) on

 


Tags: Deepika PadukoneDay 22018 Cannes Film FestivalFrench Riviera PinkZuhair Murad Hot look

Edited By

Sunita

Sunita is News Editor at Jagbani.