FacebookTwitterg+Mail

ਬਚਪਨ 'ਚ ਅਜਿਹੀ ਦਿਖਦੀ ਸੀ ਜਾਨ ਅਬਰਾਹਿਮ ਦੀ ਇਹ ਹੌਟ ਅਦਾਕਾਰਾ

diana penty and john abraham
20 May, 2018 02:24:36 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਡਾਇਨਾ ਪੇਂਟੀ ਨੂੰ ਫਿਲਮੀ ਦੁਨੀਆ 'ਚ ਬਹੁਤ ਘੱਟ ਪ੍ਰਸਿੱਧੀ ਮਿਲੀ ਤੇ ਉਸ ਨੂੰ ਬਹੁਤ ਘੱਟ ਫਿਲਮਾਂ 'ਚ ਦੇਖਿਆ ਗਿਆ। ਕੁਝ ਦਿਨਾਂ ਤੋਂ ਉਸ ਦੀਆਂ ਬਚਪਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਅਸਲ 'ਚ ਡਾਇਨਾ ਜਲਦ ਹੀ ਇਕ ਫਿਲਮ 'ਚ ਨਜ਼ਰ ਆਉਣ ਵਾਲੀ ਹੈ। ਮੁੰਬਈ ਦੇ ਪਾਰਸੀ ਤੇ ਕ੍ਰਿਸ਼ਚਨ ਪਰਿਵਾਰ 'ਚ ਜਨਮ ਲੈਣ ਵਾਲੀ ਡਾਇਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ।
Punjabi Bollywood Tadka
ਉਸ ਨੂੰ ਬਾਲੀਵੁੱਡ 'ਚ ਬਹੁਤ ਘੱਟ ਫਿਲਮਾਂ 'ਚ ਦੇਖਿਆ ਗਿਆ ਹੈ, ਜਿਸ 'ਚੋਂ ਇਕ ਫਿਲਮ 'ਕਾਕਟੇਲ' ਹੈ। ਫਿਲਮ 'ਕਾਕਟੇਲ' 'ਚ ਉਸ ਨਾਲ ਸੈਫ ਅਲੀ ਖਾਨ ਤੇ ਦੀਪਿਕਾ ਪਾਦੂਕੋਣ ਵੀ ਸੀ।
Punjabi Bollywood Tadka
ਦੱਸਿਆ ਜਾ ਰਿਹਾ ਹੈ ਕਿ ਡਾਇਨਾ ਤੇ ਦੀਪਿਕਾ ਦਾ ਚਿਹਰਾ ਕਾਫੀ ਮਿਲਦਾ-ਜੁਲਦਾ ਹੈ ਪਰ ਸ਼ਾਇਦ ਹੀ ਤੁਹਾਨੂੰ ਪਤਾ ਹੋਵੇ ਕਿ ਡਾਇਨਾ ਆਪਣਾ ਆਉਣ ਵਾਲੀ ਫਿਲਮ 'ਪ੍ਰਮਾਣੂ' ਦੇ ਐਕਟਰ ਜਾਨ ਅਬਰਾਹਿਮ ਨਾਲ ਇਕ ਫੌਜੀ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ।
Punjabi Bollywood Tadka
ਫਿਲਮ ਨੂੰ ਅਭਿਸ਼ੇਕ ਵਰਮਾ ਨੇ ਡਾਇਰੈਕਟ ਕੀਤਾ ਹੈ ਤੇ ਇਹ ਫਿਲਮ 24 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।  
Punjabi Bollywood Tadka

Punjabi Bollywood Tadka


Tags: Diana PentyParmanu The Story of PokhranJohn AbrahamCocktailHappy Bhag JayegiLucknow Central

Edited By

Sunita

Sunita is News Editor at Jagbani.