FacebookTwitterg+Mail

ਸੈਲੇਨਾ ਗੋਮੇਜ਼ ਦੀ ਜਾਨ ਬਚਾਉਣ ਵਾਲੀ ਅਭਿਨੇਤਰੀ ਦੀਆਂ ਬੋਲਡ ਤਸਵੀਰਾਂ ਨੇ ਮਚਾਈ ਖਲਬਲੀ

francia raisa selena gomez
27 May, 2018 08:04:19 PM

ਮੁੰਬਈ (ਬਿਊਰੋ)— ਇਨ੍ਹਾਂ ਤਸਵੀਰਾਂ 'ਚ ਤੁਸੀਂ ਹਾਲੀਵੁੱਡ ਅਭਿਨੇਤਰੀ ਫਰਾਂਸੀਆ ਰੈਸਾ ਨੂੰ ਦੇਖ ਰਹੇ ਹੋ। ਅਭਿਨੇਤਰੀ ਫਰਾਂਸੀਆ ਰੈਸਾ ਦੀਆਂ ਬੋਲਡ ਤਸਵੀਰਾਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਰਹੀਆਂ ਹਨ।
Punjabi Bollywood Tadka
ਅਸਲ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ।
Punjabi Bollywood Tadka
ਹਾਲੀਵੱਡ ਸਿੰਗਰ ਸੈਲੇਨਾ ਗੋਮੇਜ਼ ਨੇ ਖੁਦ ਆਪਣੀ ਜਾਨ ਬਚਾਉਣ ਦਾ ਪੂਰਾ ਸਿਹਰਾ ਆਪਣੀ ਦੋਸਤ ਤੇ ਹਾਲੀਵੁੱਡ ਅਭਿਨੇਤਰੀ ਫਰਾਂਸੀਆ ਰੈਸਾ ਨੂੰ ਦਿੱਤਾ ਸੀ।Punjabi Bollywood Tadka
29 ਸਾਲ ਦੀ ਹਾਲੀਵੁੱਡ ਅਭਿਨੇਤਰੀ ਫਰਾਂਸੀਆ ਰੈਸਾ ਫਿਲਮ 'ਦਿ ਸੀਕ੍ਰੇਟ ਲਾਈਫ ਆਫ ਅਮੇਰੀਕਨ ਟੀਨਏਜਰਸ' 'ਚ ਨਜ਼ਰ ਆ ਚੁੱਕੀ ਹੈ।Punjabi Bollywood Tadka
ਸੋਸ਼ਲ ਮੀਡੀਆ 'ਤੇ ਬੇਹੱਦ ਸਰਗਰਮ ਫਰਾਂਸੀਆ ਰੈਸਾ ਦੀਆਂ ਇਨ੍ਹਾਂ ਬੋਲਡ ਤਸਵੀਰਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਨੂੰ ਇੰਸਟਾਗ੍ਰਾਮ 'ਤੇ 1 ਮਿਲੀਅਨ ਤੋਂ ਵੱਧ ਲੋਕ ਕਿਉਂ ਫਾਲੋਅ ਕਰਦੇ ਹਨ।Punjabi Bollywood Tadka
ਫਰਾਂਸੀਆ ਸਾਲ 2004 ਤੋਂ ਹੀ ਹਾਲੀਵੁੱਡ 'ਚ ਐਕਟਿਵ ਹੈ। ਇਸ ਦੌਰਾਨ ਉਹ 10 ਤੋਂ ਜ਼ਿਆਦਾ ਫਿਲਮਾਂ ਤੇ 25 ਤੋਂ ਵੱਧ ਟੀ. ਵੀ. ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ।
Punjabi Bollywood Tadka


Tags: Francia Raisa Selena Gomez Instagram Hot Pics

Edited By

Rahul Singh

Rahul Singh is News Editor at Jagbani.