FacebookTwitterg+Mail

ਪਟੌਦੀ ਖਾਨਦਾਨ ਦੀ ਨੂੰਹ ਕਰੀਨਾ ਦੀ ਡਰੈੱਸ ਬਣੀ ਚਰਚਾ ਦਾ ਵਿਸ਼ਾ, ਕੀਮਤ ਨੇ ਉਡਾਏ ਹੋਸ਼

kareena kapoor khan
31 May, 2018 03:32:25 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਇੰਨੀ ਦਿਨੀਂ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਕਦੇ ਉਹ ਬੇਟੇ ਤੈਮੂਰ ਅਲੀ ਖਾਨ ਤੇ ਕਦੇ ਡਰੈੱਸ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਹਾਲ ਹੀ 'ਚ ਕਰੀਨਾ ਕਪੂਰ ਬਲੈਕ ਤੇ ਵ੍ਹਾਈਟ ਡਰੈੱਸ 'ਚ ਨਜ਼ਰ ਆਈ।
Punjabi Bollywood Tadka
ਇਸ ਡਰੈੱਸ'ਚ ਕਰੀਨਾ ਕਪੂਰ ਖਾਨ ਕਾਫੀ ਸਟਾਈਲਿਸ਼ ਤੇ ਹੌਟ ਲੱਗ ਰਹੀ ਸੀ। ਇਸ ਦੌਰਾਨ ਕਰੀਨਾ ਨੇ ਕੈਮਰੇ ਅੱਗੇ ਕਾਪੀ ਪੋਜ਼ ਦਿੱਤੇ। ਦੱਸ ਦੇਈਏ ਕਿ ਕਰੀਨਾ ਕਪੂਰ ਨੇ ਜਿਹੜੇ ਡਰੈੱਸ ਪਾਈ ਹੈ ਉਸ ਦੀ ਕੀਮਤ ਲੱਖਾਂ-ਹਜ਼ਾਰਾਂ 'ਚ ਹੈ। ਇਸ ਦੌਰਾਨ ਕਰੀਨਾ ਜਿਹੜੇ ਬਲੈਕ ਰੰਗ ਡਰੈੱਸ ਪਾਈ ਉਸ ਦੀ ਕੀਮਤ 27,700 ਹਜ਼ਾਰ ਰੁਪਏ ਦੇ ਕਰੀਬ ਹੈ। ਇਸ ਡਰੈੱਸ ਨਾਲ ਕਰੀਨਾ ਕਪੂਰ ਨੇ ਜਿਹੜੀ ਜੁੱਤੀ ਪਾਈ ਸੀ ਉਸ ਦੀ ਕੀਮਤ ਡਰੈੱਸ ਤੋਂ ਵੀ ਦੁੱਗਣੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਆਮ ਨਜ਼ਰ ਆਉਣ ਵਾਲੀ ਜੁੱਤੀ ਦੀ ਕੀਮਤ 44,500 ਹੈ। 
Punjabi Bollywood Tadka
ਦੱਸਣਯੋਗ ਹੈ ਕਿ ਤੈਮੂਰ ਅਲੀ ਖਾਨ ਦੇ ਜਨਮ ਤੋਂ ਬਾਅਦ ਕਰੀਨਾ ਕਪੂਰ ਦੀ 'ਵੀਰੇ ਦੀ ਵੈਡਿੰਗ' ਪਹਿਲੀ ਕਮਬੈਕ ਫਿਲਮ ਹੈ। ਇਸ ਫਿਲਮ 'ਚ ਕਰੀਨਾ ਕਪੂਰ ਨਾਲ ਸੋਨਮ ਕਪੂਰ, ਸਵਰਾ ਭਾਸਕਰ ਤੇ ਸ਼ਿਖਾ ਤਲਸਾਨਿਆ ਮੁੱਖ ਭੂਮਿਕਾ 'ਚ ਹਨ। ਇਹ ਫਿਲਮ 1 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood Tadka

Punjabi Bollywood Tadka


Tags: Veere Di WeddingKareena Kapoor KhanPolka DotsSonam KapoorShikha TalsaniaSwara Bhaskar

Edited By

Sunita

Sunita is News Editor at Jagbani.