FacebookTwitterg+Mail

ਬੋਲਡ ਡਰੈੱਸ ਪਹਿਨ ਕਿਮ ਕਾਰਦਸ਼ੀਅਨ ਨੇ ਵਧਾਈ ਗਰਮੀ, ਦਿਖਾਈ ਹੌਟ ਫਿੱਗਰ

kim kardashian
05 June, 2018 07:51:54 PM

ਮੁੰਬਈ (ਬਿਊਰੋ)— ਆਪਣੇ ਬੋਲਡ ਅੰਦਾਜ਼ ਨਾਲ ਹਮੇਸ਼ਾ ਚਰਚਾ 'ਚ ਰਹਿਣ ਵਾਲੀ ਰਿਐਲਿਟੀ ਸਟਾਰ ਕਿਮ ਕਾਰਦਸ਼ੀਅਨ ਇਕ ਵਾਰ ਮੁੜ ਸੁਰਖੀਆਂ 'ਚ ਹੈ। ਇਸ ਵਾਰ ਸੁਰਖੀਆਂ ਦਾ ਕਾਰਨ ਕਿਮ ਦਾ ਸੀ. ਐੱਫ. ਡੀ. ਏ. ਫੈਸ਼ਨ ਐਵਾਰਡਸ ਦਾ ਲੁੱਕ ਹੈ। ਇਸ ਲੁੱਕ ਨਾਲ ਕਿਮ ਨੇ ਲੋਕਾਂ ਨੂੰ ਕਾਫੀ ਹੈਰਾਨ ਕੀਤਾ ਹੈ।Punjabi Bollywood Tadka
ਇਸ ਇਵੈਂਟ 'ਚ ਕਿਮ ਨੇ ਬਿਨਾਂ ਇਨਰਵੇਅਰ ਦੇ ਕ੍ਰੀਮ ਕ੍ਰਾਪ ਟਾਪ ਤੇ ਸਕਰਟ ਪਹਿਨੀ ਸੀ, ਜਿਸ 'ਚ ਉਸ ਦੇ ਐਬਸ ਸਾਫ ਦਿਖਾਈ ਦੇ ਰਹੇ ਸਨ।Punjabi Bollywood Tadka
ਸੋਮਵਾਰ ਨੂੰ ਨਿਊਯਾਰਕ 'ਚ ਸੀ. ਐੱਫ. ਡੀ. ਏ. ਫੈਸ਼ਨ ਐਵਾਰਡਸ ਹੋਇਆ, ਜਿਸ 'ਚ ਆਪਣੇ ਹੌਟ ਲੁੱਕ ਨਾਲ ਕਿਮ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਇਵੈਂਟ 'ਚ ਕਿਮ ਨੂੰ ਫੈਸ਼ਨ ਇਨਫਲੂਐਂਸ ਐਵਾਰਡ ਮਿਲਿਆ।
Punjabi Bollywood Tadka
37 ਸਾਲਾ 3 ਬੱਚਿਆਂ ਦੀ ਮਾਂ ਕਿਮ ਆਪਣੀ ਫਿੱਗਰ ਤੇ ਹੌਟਨੈੱਸ ਲਈ ਜਾਣੀ ਜਾਂਦੀ ਹੈ।Punjabi Bollywood Tadka
ਇਸ ਤੋਂ ਇਲਾਵਾ ਕਿਮ ਆਪਣੇ ਇਮੋਜੀ, ਬਿਊਟੀ ਪ੍ਰੋਡਕਟਸ, ਪਰਫਿਊਮ, ਵੈੱਬਸਾਈਟ ਤੇ ਐਪ ਲਈ ਵੀ ਜਾਣੀ ਜਾਂਦੀ ਹੈ।
Punjabi Bollywood Tadka


Tags: Kim Kardashian Braless Award Show Instagram Reality Star Hollywood

Edited By

Rahul Singh

Rahul Singh is News Editor at Jagbani.